ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਰਲਡ ਬਿਲੀਅਰਡਸ ਚੈਂਪੀਅਨ 2024 ਦਾ ਖਿਤਾਬ ਜਿੱਤਣ 'ਤੇ ਪੰਕਜ ਅਡਵਾਣੀ ਦੀ ਸ਼ਲਾਘਾ ਕੀਤੀ

प्रविष्टि तिथि: 12 NOV 2024 4:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਲਡ ਸਨੂਕਰ ਚੈਂਪੀਅਨਸ਼ਿਪ 2024 ਵਿੱਚ ਬਿਲੀਅਰਡਸ ਚੈਂਪੀਅਨ ਬਣਨ 'ਤੇ ਪੰਕਜ ਅਡਵਾਣੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਇੱਕ ਬੇਮਿਸਾਲ ਉਪਲਬਧੀ ਦੱਸਿਆ।

 

ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 

"ਬੇਮਿਸਾਲ ਉਪਲਬਧੀ! ਤੁਹਾਨੂੰ ਵਧਾਈਆਂ। ਤੁਹਾਡਾ ਸਮਰਪਣ, ਜਨੂੰਨ ਅਤੇ ਵਚਨਬੱਧਤਾ ਬੇਮਿਸਾਲ ਹੈ। ਤੁਸੀਂ ਵਾਰ-ਵਾਰ ਇਹ ਸਾਬਿਤ ਕੀਤਾ ਹੈ ਕਿ ਉਤਕ੍ਰਿਸ਼ਟਤਾ ਕੀ ਹੁੰਦੀ ਹੈ। ਤੁਹਾਡੀ ਸਫ਼ਲਤਾ ਆਉਣ ਵਾਲੇ ਐਥਲੀਟਾਂ ਨੂੰ ਵੀ ਪ੍ਰੇਰਿਤ ਕਰਦੀ ਰਹੇਗੀ। (athletes.@PankajAdvani247)”

 

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2072776) आगंतुक पटल : 59
इस विज्ञप्ति को इन भाषाओं में पढ़ें: Telugu , Tamil , Malayalam , Bengali , English , Urdu , Marathi , हिन्दी , Assamese , Manipuri , Gujarati , Odia , Kannada