ਪ੍ਰਧਾਨ ਮੰਤਰੀ ਦਫਤਰ
ਰਾਏਗੜ੍ਹ (Raigad) ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮਹਾਨਤਾ ਅਤੇ ਵੀਰਤਾ ਦੀ ਉਦਾਹਰਣ ਹੈ, ਸਾਹਸ ਅਤੇ ਨਿਡਰਤਾ ਦਾ ਸਮਾਨਾਰਥੀ ਹੈ: ਪ੍ਰਧਾਨ ਮੰਤਰੀ
ਮੈਨੂੰ ਖੁਸ਼ੀ ਹੈ ਕਿ ਇਸ ਵਰ੍ਹੇ ਦੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਪ੍ਰੋਗਰਾਮ ਨੇ ਰਾਏਗੜ੍ਹ ਨੂੰ ਗੌਰਵਪੂਰਨ ਸਥਾਨ ਦਿੱਤਾ : ਪ੍ਰਧਾਨ ਮੰਤਰੀ
Posted On:
31 OCT 2024 10:58AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਏਗੜ੍ਹ ਦਾ ਉਲੇਖ ਕਰਦੇ ਹੋਏ ਇਸ ਦੀ ਵਿਸ਼ਿਸ਼ਟ ਵਿਰਾਸਤ ਅਤੇ ਇਸ ਦੇ ਪ੍ਰਤੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਰਣਨੀਤਕ ਪ੍ਰਤਿਭਾ ਅਤੇ ਲੀਡਰਸ਼ਿਪ ਦੀ ਸ਼ਲਾਘਾ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਵਰ੍ਹੇ ਦੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਪ੍ਰੋਗਰਾਮ ਨੇ ਰਾਏਗੜ੍ਹ (Raigad) ਨੂੰ ਗੌਰਵ ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ:
"ਰਾਏਗੜ੍ਹ (Raigad) ਛਤਰਪਤੀ ਸ਼ਿਵਾਜੀ ਮਹਾਰਾਜ (Chhatrapati Shivaji Maharaj) ਦੀ ਮਹਾਨਤਾ ਅਤੇ ਵੀਰਤਾ ਦੀ ਉਦਾਹਰਣ ਹੈ। ਇਹ ਸਾਹਸ ਅਤੇ ਨਿਡਰਤਾ ਦਾ ਸਮਾਨਾਰਥੀ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਰ੍ਹੇ ਦੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਪ੍ਰੋਗਰਾਮ ਨੇ ਰਾਏਗੜ੍ਹ ਨੂੰ ਗੌਰਵ ਦਾ ਸਥਾਨ ਦਿੱਤਾ।"
***
ਐੱਮਜੇਪੀਐੱਸ/ਆਰਟੀ
(Release ID: 2069888)
Visitor Counter : 6
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Punjabi
,
Gujarati
,
Tamil
,
Telugu
,
Malayalam