ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਅਰ ਫੋਰਸ ਡੇਅ ਦੇ ਅਵਸਰ ‘ਤੇ ਵਧਾਈ ਦਿੱਤੀ
Posted On:
08 OCT 2024 9:09AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਅਰ ਫੋਰਸ ਡੇਅ ਦੇ ਅਵਸਰ ‘ਤੇ ਭਾਰਤ ਦੇ ਬਹਾਦਰ ਏਅਰ ਵੌਰੀਅਰਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਸਾਡੇ ਬਹਾਦਰ ਏਅਰ ਵੌਰੀਅਰਸ ਨੂੰ ਏਅਰ ਫੋਰਸ ਡੇਅ ਦੀਆਂ ਵਧਾਈਆਂ। ਸਾਡੀ ਏਅਰ ਫੋਰਸ ਨੂੰ ਉਨ੍ਹਾਂ ਦੇ ਸਾਹਸ ਅਤੇ ਪੇਸ਼ੇਵਾਰਾਨਾ ਅੰਦਾਜ਼ ਲਈ ਸਰਾਹਿਆ ਜਾਂਦਾ ਹੈ। ਸਾਡੇ ਦੇਸ਼ ਦੀ ਰੱਖਿਆ ਵਿੱਚ ਉਨ੍ਹਾਂ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ।”
***
ਐੱਮਜੇਪੀਐੱਸ/ਟੀਐੱਸ
(Release ID: 2063153)
Read this release in:
Telugu
,
English
,
Urdu
,
Marathi
,
Hindi
,
Manipuri
,
Bengali-TR
,
Assamese
,
Bengali
,
Gujarati
,
Odia
,
Tamil
,
Kannada
,
Malayalam