ਪ੍ਰਧਾਨ ਮੰਤਰੀ ਦਫਤਰ
‘ਮਨ ਕੀ ਬਾਤ’ ਦੌਰਾਨ ਸਵੱਛਤਾ ਸਭ ਤੋਂ ਅਧਿਕ ਚਰਚਾ ਵਾਲੇ ਵਿਸ਼ਿਆਂ ਵਿੱਚੋਂ ਇੱਕ ਰਹੀ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸਵੱਛ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਲੋਕਾਂ ਦੀ ਜੀਵਨ ਯਾਤਰਾ ਨੂੰ ਉਜਾਗਰ ਕੀਤਾ
Posted On:
02 OCT 2024 5:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਹੈ ਕਿ ‘ਮਨ ਕੀ ਬਾਤ’ ਦੌਰਾਨ ਸਵੱਛਤਾ ਸਭ ਤੋਂ ਅਧਿਕ ਚਰਚਾ ਵਾਲੇ ਵਿਸ਼ਿਆਂ ਵਿੱਚੋਂ ਇੱਕ ਰਹੀ ਹੈ।
ਐੱਕਸ (X) ‘ਤੇ narendramodi_in ਹੈਂਡਲ ਦੁਆਰਾ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:
“ਅਸਲ ਵਿੱਚ ‘ਮਨ ਕੀ ਬਾਤ’ ਦੌਰਾਨ ਸਵੱਛਤਾ ਸਭ ਤੋਂ ਅਧਿਕ ਚਰਚਾ ਵਾਲੇ ਵਿਸ਼ਿਆਂ ਵਿੱਚੋਂ ਇੱਕ ਰਹੀ ਹੈ। ਅਸੀਂ ਭਾਰਤ ਨੂੰ ਸਵੱਛ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰੇ ਰਹੇ ਮਿਸਾਲੀ ਲੋਕਾਂ ਦੀ ਜੀਵਨ ਯਾਤਰਾ ਨੂੰ ਉਜਾਗਰ ਕੀਤਾ ਹੈ।
#10YearsOfSwachhBharat”
*************
ਐੱਮਜੇਪੀਐੱਸ/ਟੀਐੱਸ
(Release ID: 2061307)
Read this release in:
Odia
,
Telugu
,
Hindi
,
English
,
Urdu
,
Marathi
,
Bengali
,
Manipuri
,
Assamese
,
Gujarati
,
Tamil
,
Kannada
,
Malayalam