ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੁਆਰਾ ਲਿਖੇ ਲੇਖ ‘ਦ ਵਰਲਡ ਵੌਂਟਸ ਟੂ ਮੇਕ ਇਨ ਇੰਡੀਆ’ ਨੂੰ ਸਾਂਝਾ ਕੀਤਾ

Posted On: 27 SEP 2024 1:15PM by PIB Chandigarh

ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੁਆਰਾ ਲਿਖੇ ਲੇਖ ‘ਦ ਵਰਲਡ ਵੌਂਟਸ ਟੂ ਮੇਕ ਇਨ ਇੰਡੀਆ’ (The world wants to Make in India)  ਨੂੰ ਸਾਂਝਾ ਕੀਤਾ ਹੈ।

ਕੇਂਦਰੀ ਮੰਤਰੀ ਦੀ ਐਕਸ (X) ਪੋਸਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਲਿਖਿਆ;

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ (@PiyushGoyal) ਨੇ ਇਸ ਗੱਲ ‘ਤੇ ਚਾਨਣਾ ਪਾਇਆ ਹੈ ਕਿ ਕਿਵੇਂ ਮੇਕ ਇਨ ਇੰਡੀਆ ਮਿਸ਼ਨ “@makeinindia mission)ਨੇ ਭਾਰਤ ਨੂੰ ਇੱਕ ਮੁੱਖ ਨਿਵੇਸ਼ ਸਥਾਨ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਇਸ ਨਾਲ ਵਿਸ਼ੇਸ਼ ਤੌਰ ‘ਤੇ MSMEs ਸਹਿਤ ਵਪਾਰ ਜਗਤ ਉੱਚ ਗੁਣਵੱਤਾ ਵਾਲੀਆਂ ਵਸਤੂਆਂ ਦੇ ਨਿਰਮਾਣ ਲਈ ਸਸ਼ਕਤ ਹੋਇਆ ਹੈ ਅਤੇ ਕਈ ਖੇਤਰਾਂ ਨੂੰ ਘੱਟ ਗੁਣਵੱਤਾ ਵਾਲੇ ਉਤਪਾਦਾਂ ਦੇ ਐਕਸਪੋਰਟਰਸ ਨੂੰ ਵਿਸ਼ਵ ਪੱਧਰੀ ਵਸਤੂਆਂ ਦੇ ਇੰਪੋਰਟਰਸ ਦੇ ਰੂਪ ਵਿੱਚ ਪਰਿਵਰਤਿਤ ਕੀਤਾ ਹੈ।  

***********

ਐੱਮਜੇਪੀਐੱਸ/ਐੱਸਟੀ



(Release ID: 2059526) Visitor Counter : 5