ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਪਣੇ ਆਵਾਸ ਵਿੱਚ ਨਵਜਾਤ ਵੱਛੀ ਦਾ ਨਾਮ ‘ਦੀਪਜਯੋਤੀ’(‘Deepjyoti’) ਰੱਖਿਆ

Posted On: 14 SEP 2024 12:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਆਵਾਸ ਵਿੱਚ ਇੱਕ ਨਵਜਾਤ ਵੱਛੀ ਦਾ ਨਾਮ ‘ਦੀਪਜਯੋਤੀ’ (‘Deepjyoti’)  ਰੱਖਿਆ ਹੈ।

 ਪ੍ਰਧਾਨ ਮੰਤਰੀ ਨੇ ਐਕਸ ‘ਤੇ ਇੱਕ ਵੀਡੀਓ ਅਤੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ:

"ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਗਾਵ: ਸਰਵਸੁਖ ਪ੍ਰਦਾ:'। (गाव: सर्वसुख प्रदा:'। )

ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਆਵਾਸ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸ਼ੁਭ ਆਗਮਨ ਹੋਇਆ ਹੈ।

ਪ੍ਰਧਾਨ ਮੰਤਰੀ ਆਵਾਸ ਵਿੱਚ ਪਿਆਰੀ ਗਊ ਮਾਤਾ ਨੇ ਇੱਕ ਨਵੇਂ ਵੱਛੀ ਨੂੰ ਜਨਮ ਦਿੱਤਾ ਹੈ, ਜਿਸ ਦੇ ਮਸਤਕ 'ਤੇ ਜਯੋਤੀ ਦਾ ਚਿੰਨ੍ਹ ਹੈ।

ਇਸ ਲਈ, ਮੈਂ ਇਸ ਦਾ ਨਾਮ 'ਦੀਪਜਯੋਤੀ' (‘Deepjyoti’) ਰੱਖਿਆ ਹੈ।”

 

 “7, ਲੋਕ ਕਲਿਆਣ ਮਾਰਗ ਵਿੱਚ ਇੱਕ ਨਵਾਂ ਮੈਂਬਰ! 

ਦੀਪਜਯੋਤੀ (‘Deepjyoti’) ਵਾਕਈ ਬਹੁਤ ਪਿਆਰੀ ਹੈ।”

************

ਐੱਮਜੇਪੀਐੱਸ/ਟੀਐੱਸ


(Release ID: 2055092) ਵਿਜ਼ੀਟਰ ਕਾਊਂਟਰ : 72