ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨ ਧਨ ਯੋਜਨਾ ਦੀ ਸਫ਼ਲਤਾ ਦੀ ਝਲਕ ਸਾਂਝੀ ਕੀਤੀ
Posted On:
28 AUG 2024 1:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿੱਤੀ ਸਮਾਵੇਸ਼ਨ ਪ੍ਰੋਗਰਾਮ ਦੇ 10 ਵਰ੍ਹੇ ਪੂਰੇ ਹੋਣ ‘ਤੇ ਜਨ ਧਨ ਯੋਜਨਾ ਦੇ 10 ਸ਼ਾਨਦਾਰ ਅੰਕੜਿਆਂ ‘ਤੇ ਇੱਕ ਪੋਸਟ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਜਨ ਧਨ ਯੋਜਨਾ ਦੀ ਸਫ਼ਲਤਾ ਦੀ ਇੱਕ ਝਲਕ, ਇਸ ਕੜੀ ਵਿੱਚ ਰਚਨਾਤਮਕ ਤੌਰ ‘ਤੇ ਪੇਸ਼ ਕੀਤੀ ਗਈ ਹੈ।#10YearsOfJanDhan"
*** *** *** ***
ਐੱਮਜੇਪੀਐੱਸ/ਆਰਟੀ
(Release ID: 2049348)
Read this release in:
English
,
Urdu
,
Marathi
,
Hindi
,
Hindi_MP
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam