ਸੰਸਦੀ ਮਾਮਲੇ
ਸਰਕਾਰ ਨੇ 21 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ
प्रविष्टि तिथि:
16 JUL 2024 3:53PM by PIB Chandigarh
ਕੇਂਦਰੀ ਸੰਸਦੀ ਮਾਮਲੇ ਮੰਤਰੀ ਸ੍ਰੀ ਕਿਰੇਨ ਰਿਜਿਜੂ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲੇ ਸੰਸਦ ਦੇ ਦੋਨਾਂ ਸਦਨਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਹ ਸਰਬ ਪਾਰਟੀ ਮੀਟਿੰਗ 21 ਜੁਲਾਈ, 2024 ਨੂੰ ਸਵੇਰੇ 11 ਵਜੇ ਮੇਨ ਕਮੇਟੀ ਰੂਮ, ਪਾਰਲੀਮੈਂਟ ਹਾਊਸ ਅਨੈਕਸੀ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ।
ਸੰਸਦ ਦਾ ਬਜਟ ਸੈਸ਼ਨ 22 ਜੁਲਾਈ, 2024 ਨੂੰ ਸ਼ੁਰੂ ਹੋਵੇਗਾ ਜੋ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ, 12 ਅਗਸਤ, 2024 ਨੂੰ ਸਮਾਪਤ ਹੋ ਸਕਦਾ ਹੈ।
****
ਬੀਨਾ ਯਾਦਵ/ਸ਼ੂਹੈਬ ਟੀ
(रिलीज़ आईडी: 2034046)
आगंतुक पटल : 78
इस विज्ञप्ति को इन भाषाओं में पढ़ें:
Odia
,
Bengali
,
Assamese
,
English
,
Urdu
,
Marathi
,
हिन्दी
,
Hindi_MP
,
Manipuri
,
Gujarati
,
Tamil
,
Telugu
,
Kannada