ਭਾਰਤ ਚੋਣ ਕਮਿਸ਼ਨ

ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਅੱਜ 21 ਮਾਰਚ 2024 ਨੂੰ ਭਾਰਤੀ ਸਟੇਟ ਬੈਂਕ ਦੁਆਰਾ ਸਪਲਾਈ ਕੀਤੇ ਗਏ ਚੋਣ ਬਾਂਡਾਂ ਨਾਲ ਸਬੰਧਿਤ ਡੇਟਾ ਦਾ ਜਨਤਕ ਖੁਲਾਸਾ ਕੀਤਾ

Posted On: 21 MAR 2024 7:54PM by PIB Chandigarh

ਮਾਯੋਗ ਸੁਪਰੀਮ ਕੋਰਟ ਦੇ 15 ਫਰਵਰੀ, 11 ਮਾਰਚ, 2024 ਅਤੇ 18 ਮਾਰਚ, 2024 ਦੇ ਆਦੇਸ਼ (2017 ਦੇ ਡਬਲਿਊਪੀਸੀ ਨੰ. 880 ਦੇ ਮਾਮਲੇ ਵਿੱਚਵਿੱਚ ਸ਼ਾਮਲ ਕੀਤੇ ਗਏ ਨਿਰਦੇਸ਼ਾਂ ਦਾ ਅਨੁਪਾਲ ਕਰਦੇ ਹੋਏ ਭਾਰਤੀ ਸਟੇਟ ਬੈਂਕ (ਐੱਸਬੀਆਈਨੇ ਭਾਰਤ ਚੋਣ ਕਮਿਸ਼ਨ (ਈਸੀਆਈਨੂੰ ਅੱਜ,ਯਾਨੀ 21 ਮਾਰਚ, 2024 ਨੂੰ ਚੋਣ ਬਾਂਡਾਂ ਨਾਲ ਸਬੰਧਿਤ ਡੇਟਾ ਉਪਲਬਧ ਕਰਵਾ ਦਿੱਤਾ ਹੈ

ਐੱਸਬੀਆਈ ਤੋਂ ਪ੍ਰਾਪਤ  ਹੋਏ ਚੋਣ ਬਾਂਡਾਂ ਦੇ ਡੇਟਾ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਆਪਣੀ ਵੈੱਬਸਾ 'ਤੇ "ਜਿਵੇਂ ਹੈਜਿੱਥੇ ਹੈ ਦੇ ਧਾਰ" 'ਤੇ ਅੱਪਲੋਡ ਕਰ ਦਿੱਤਾ ਹੈ ਐੱਸਬੀਆਈ ਤੋਂ ਪ੍ਰਾਪਤ ਡੇਟਾ ਨੂੰ ਇਸ ਯੂਆਰਐੱਲ 'ਤੇ ਦੇਖਿਆ ਜਾ ਸਕਦਾ ਹੈhttps://www.eci.gov.in/candidate-politicalparty

 

 *********

ਡੀਕੇ/ਆਰਪੀ



(Release ID: 2016255) Visitor Counter : 41