ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕ੍ਰਿਕਟਰ ਰਵਿਚੰਦ੍ਰਨ ਅਸ਼ਵਿਨ ਨੂੰ 500 ਟੈਸਟ ਵਿਕੇਟ ਲੈਣ ‘ਤੇ ਵਧਾਈ ਦਿੱਤੀ
प्रविष्टि तिथि:
16 FEB 2024 8:37PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਕ੍ਰਿਕਟ ਖਿਡਾਰੀ ਰਵਿਚੰਦ੍ਰਨ ਅਸ਼ਵਿਨ ਨੂੰ 500 ਟੈਸਟ ਵਿਕੇਟ ਲੈਣ ‘ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸ਼ਵਿਨ ਦੀ ਅਸਧਾਰਣ ਖੇਡ ਯਾਤਰਾ ਅਤੇ ਉਪਲਬਧੀਆਂ ਉਨ੍ਹਾਂ ਦੇ ਉਤਕ੍ਰਿਸ਼ਟ ਕੌਸ਼ਲ ਅਤੇ ਦ੍ਰਿੜ੍ਹ ਸੰਕਲਪ ਦਾ ਸਟੀਕ ਪ੍ਰਮਾਣ ਹੈ।
ਪ੍ਰਧਾਨ ਮੰਤਰੀ ਨੇ ਐਕਸ ‘X’ ‘ਤੇ ਪੋਸਟ ਕੀਤਾ:
“ਰਵਿਚੰਦ੍ਰਨ ਅਸ਼ਵਿਨ ਨੂੰ 500 ਟੈਸਟ ਵਿਕੇਟ ਲੈਣ ਦੀ ਅਸਧਾਰਣ ਉਪਲਬਧੀ ‘ਤੇ ਢੇਰ ਸਾਰੀਆਂ ਵਧਾਈਆਂ! ਉਨ੍ਹਾਂ ਦੀ ਅਸਧਾਰਣ ਖੇਡ ਯਾਤਰਾ ਤੇ ਉਪਲਬਧੀਆਂ ਉਨ੍ਹਾਂ ਦੇ ਉਤਕ੍ਰਿਸ਼ਟ ਕੌਸ਼ਲ ਅਤੇ ਦ੍ਰਿੜ੍ਹ ਸੰਕਲਪ ਦਾ ਸਟੀਕ ਪ੍ਰਮਾਣ ਹਨ। ਮੇਰੀ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਕਿਉਂਕਿ ਉਹ ਰੋਜ਼ ਨਵੀਆਂ ਉਚਾਈਆਂ ਛੂਹ ਰਹੇ ਹਨ।”
*******
ਡੀਐੱਸ/ਆਰਟੀ
(रिलीज़ आईडी: 2006863)
आगंतुक पटल : 131
इस विज्ञप्ति को इन भाषाओं में पढ़ें:
Kannada
,
Tamil
,
Malayalam
,
Assamese
,
Odia
,
English
,
Urdu
,
Marathi
,
हिन्दी
,
Bengali
,
Manipuri
,
Gujarati
,
Telugu