ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਮਹਿਮ ਕਿੰਗ ਚਾਰਲਸ ਤੀਸਰੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ
Posted On:
06 FEB 2024 11:14AM by PIB Chandigarh
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਅਤੇ ਭਾਰਤ ਦੇ ਲੋਕਾਂ ਦੀ ਤਰਫ਼ੋਂ ਮਹਾਮਹਿਮ ਕਿੰਗ ਚਾਰਲਸ ਤੀਸਰੇ ਦੇ ਜਲਦੀ ਠੀਕ ਹੋਣ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।
ਸ਼ਾਹੀ ਪਰਿਵਾਰ ਦੁਆਰਾ ਕਿੰਗ ਦੇ ਕੈਂਸਰ ਤੋਂ ਪੀੜਿਤ ਹੋਣ ਦੀ ਖ਼ਬਰ ਦੇਣ ਵਾਲੀ ਇੱਕ ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮੈਂ ਭਾਰਤ ਦੇ ਲੋਕਾਂ ਦੇ ਨਾਲ ਮਹਾਮਹਿਮ ਕਿੰਗ ਚਾਰਲਸ ਤੀਸਰੇ ਦੇ ਜਲਦੀ ਠੀਕ ਹੋਣ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।”
*********
ਡੀਐੱਸ
(Release ID: 2003139)
ਵਿਜ਼ੀਟਰ ਕਾਊਂਟਰ : 130
Read this release in:
English
,
Urdu
,
हिन्दी
,
Marathi
,
Manipuri
,
Bengali-TR
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam