ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਥਾਈਪੂਸਮ (Thaipoosam) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 25 JAN 2024 9:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਪੂਸਮ  (Thaipoosam) ਦੇ ਅਵਸਰ ਤੇ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।

 ਉਨ੍ਹਾਂ ਨੇ ਭਗਵਾਨ ਮੁਰੂਗਨ (Lord Murugan) ਨੂੰ ਉਨ੍ਹਾਂ ਦੇ ਨਿਰੰਤਰ ਅਸ਼ੀਰਵਾਦ ਦੇ ਲਈ ਪ੍ਰਾਰਥਨਾ ਕੀਤੀ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 "ਥਾਈਪੂਸਮ (Thaipoosam) ਦੇ ਵਿਸ਼ੇਸ਼ ਅਵਸਰ 'ਤੇ ਸ਼ੁਭਕਾਮਨਾਵਾਂ! ਕਾਮਨਾ ਕਰਦਾ ਹਾਂ ਕਿ ਭਗਵਾਨ ਮੁਰੂਗਨ ਦਾ ਅਸ਼ੀਰਵਾਦ ਸਾਡੇ 'ਤੇ ਹਮੇਸ਼ਾ ਬਣਿਆ ਰਹੇ। ਇਹ ਵਿਸ਼ੇਸ਼ ਦਿਨ ਸਾਰਿਆਂ ਦੇ ਲਈ ਸ਼ਕਤੀ ਅਤੇ ਸਮ੍ਰਿੱਧੀ ਲੈ ਕੇ ਆਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਖੁਸ਼ ਅਤੇ ਤੰਦਰੁਸਤ ਰਹਿਣ।"

 

***

ਡੀਐੱਸ/ਆਰਟੀ  



(Release ID: 2000094) Visitor Counter : 47