ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ ਸਾਂਝੇ ਕੀਤੇ

प्रविष्टि तिथि: 19 JAN 2024 9:51AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ(Bhajans) ਸਾਂਝੇ ਕੀਤੇ।  ਇਨ੍ਹਾਂ ਭਜਨਾਂ(Bhajans)  ਵਿੱਚ ਰਾਮਾਇਣ ਦਾ ਸਦੀਵੀ ਸੰਦੇਸ਼ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਰਾਮਾਇਣ ਦੇ ਸੰਦੇਸ਼ (The Ramayan's message) ਨੇ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਕੁਝ ਭਜਨ (Bhajans)   ਪ੍ਰਸਤੁਤ ਹਨ:

 

ਸਦੀਆਂ ਬੀਤ ਸਕਦੀਆਂ ਹਨ, ਮਹਾਸਾਗਰ ਸਾਨੂੰ ਅਲੱਗ ਕਰ ਸਕਦੇ ਹਨ, ਲੇਕਿਨ ਸਾਡੀਆਂ ਪਰੰਪਾਰਾਵਾਂ ਦਾ ਦਿਲ ਦੁਨੀਆ ਦੇ ਕਈ ਹਿੱਸਿਆ ਵਿੱਚ ਜ਼ੋਰ ਨਾਲ ਧੜਕਦਾ ਹੈ। #ShriRamBhajan"

 

 

****

ਡੀਐੱਸ


(रिलीज़ आईडी: 1998011) आगंतुक पटल : 99
इस विज्ञप्ति को इन भाषाओं में पढ़ें: Urdu , Kannada , English , Marathi , हिन्दी , Assamese , Manipuri , Bengali , Gujarati , Odia , Tamil , Telugu , Malayalam