ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਮੌਸਮ ਵਿਗਿਆਨ ਵਿਭਾਗ ਦੇ 150 ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ

प्रविष्टि तिथि: 15 JAN 2024 6:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਪ੍ਰਤੀ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਅਸਾਧਾਰਣ ਸੇਵਾਵਾਂ ਦੀ ਅੱਜ ਸ਼ਲਾਘਾ ਕੀਤੀ। ਇਸ ਵਿਭਾਗ ਦੀ ਸੇਵਾ ਦੇ ਅੱਜ 150 ਵਰ੍ਹੇ ਪੂਰੇ ਹੋ ਗਏ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਦੇਸ਼ ਦੇ ਲਈ ਭਾਰਤ ਮੌਸਮ ਵਿਗਿਆਨ ਵਿਭਾਗ ਦੀ ਅਸਾਧਾਰਣ ਸੇਵਾ ਦੇ 150 ਵਰ੍ਹੇ ਅੱਜ ਅਸੀਂ ਪੂਰੇ ਕਰ ਰਹੇ ਹਾਂ। ਮੌਸਮ ਦੀ ਭਵਿੱਖਵਾਣੀ ਕਰਨ ਤੋਂ ਲੈ ਕੇ ਜਲਵਾਯੂ ਰਿਸਰਚ ਨੂੰ ਅੱਗੇ ਵਧਾਉਣ ਤੱਕ, ਇਸ ਵਿਭਾਗ ਨੇ ਜ਼ਿੰਦਗੀਆਂ ਬਚਾਉਣ ਅਤੇ ਵਾਤਾਵਰਣ ਬਾਰੇ ਸਾਡੀ ਸਮਝ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”

*********

ਡੀਐੱਸ

 


(रिलीज़ आईडी: 1996450) आगंतुक पटल : 98
इस विज्ञप्ति को इन भाषाओं में पढ़ें: Kannada , Tamil , English , Urdu , हिन्दी , Marathi , Manipuri , Assamese , Bengali , Gujarati , Odia , Telugu , Malayalam