ਪ੍ਰਧਾਨ ਮੰਤਰੀ ਦਫਤਰ
ਸੁਸ਼ਾਸਨ, ਗੁਣਵੱਤਾ ਨਿਯੰਤਰਣ ਆਦੇਸ਼ ਅਤੇ ‘ਜ਼ੀਰੋ ਡਿਫੈਕਟ,ਜ਼ੀਰੋ ਇਫੈਕਟ’ ਆਦਰਸ਼ ਵਾਕ ‘ਤੇ ਕੇਂਦਰ ਦਾ ਫੋਕਸ ‘ਮੇਡ ਇਨ ਇੰਡੀਆ’ ਬ੍ਰਾਂਡਿੰਗ ਨੂੰ ਦੁਨੀਆ ਭਰ ਵਿੱਚ ਸਵੀਕਾਰ ਕਰਨ ਯੋਗ ਬਣਾ ਰਿਹਾ ਹੈ : ਪ੍ਰਧਾਨ ਮੰਤਰੀ
प्रविष्टि तिथि:
10 JAN 2024 6:03PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਕਾਰ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਸੁਸ਼ਾਸਨ, ਗੁਣਵੱਤਾ ਨਿਯੰਤਰਣ ਆਦੇਸ਼ ਅਤੇ ‘ਜ਼ੀਰੋ ਡਿਫੈਕਟ,ਜ਼ੀਰੋ ਇਫੈਕਟ’ ਦੇ ਆਦਰਸ਼ ਵਾਕ ਦੇ ਕਾਰਨ ‘ਮੇਡ ਇਨ ਇੰਡੀਆ’ ਬ੍ਰਾਡਿੰਗ ਘਰੇਲੂ ਪੱਧਰ ‘ਤੇ ਅਤੇ ਦੁਨੀਆ ਭਰ ਵਿੱਚ. ਦੋਵਾਂ ਸਥਾਨਾਂ ‘ਤੇ ਸਵੀਕਾਰ ਕਰਨ ਯੋਗ ਬਣ ਚੁੱਕੀ ਹੈ।:
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਐਕਸ (X) ‘ਤੇ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ :
“ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਸੁਸ਼ਾਸਨ, ਗੁਣਵੱਤਾ ਨਿਯੰਤਰਣ ਆਦੇਸ਼ ਅਤੇ ‘ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ’ ਆਦਰਸ਼ ਵਾਕ ‘ਤੇ ਕੇਂਦਰ ਦਾ ਫੋਕਸ ‘ਮੇਡ ਇਨ ਇੰਡੀਆ’ ਬ੍ਰਾਂਡਿੰਗ ਨੂੰ ਘਰੇਲੂ ਪੱਧਰ ‘ਤੇ ਅਤੇ ਦੁਨੀਆ ਭਰ ਵਿੱਚ, ਦੋਵਾਂ ਸਥਾਨਾਂ ‘ਤੇ ਸਵੀਕਾਰ ਕਰਨ ਯੋਗ ਬਣਾ ਰਿਹਾ ਹੈ।”
***
ਡੀਐੱਸ/ਟੀਐੱਸ
(रिलीज़ आईडी: 1995072)
आगंतुक पटल : 118
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam