ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ, ਜਨਤਾ ਦਲ (ਸੇਕਯੂਲਰ) ਕਰਨਾਟਕ ਦੇ ਪ੍ਰਮੁੱਖ ਅਤੇ ਐੱਚਡੀ ਰੇਵੰਨਾ ਨਾਲ ਮੁਲਾਕਾਤ ਕੀਤੀ
Posted On:
21 DEC 2023 12:57PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਹਰਦਨਹੱਲੀ ਡੋਡੇਗੌੜਾ ਦੇਵੇਗੌੜਾ ਦੇ ਨਾਲ ਜਨਤਾ ਦਲ (ਸੇਕਯੂਲਰ) ਕਰਨਾਟਕ ਦੇ ਪ੍ਰਮੁੱਖ ਸ਼੍ਰੀ ਐੱਚਡੀ ਕੁਮਾਰਸਵਾਮੀ ਅਤੇ ਸ਼੍ਰੀ ਐੱਚਡੀ ਰੇਵੰਨਾ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਦੇਸ਼ ਦੀ ਪ੍ਰਗਤੀ ਵਿੱਚ ਮਿਸਾਲੀ ਯੋਗਦਾਨ ਲਈ ਸਾਬਕਾ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚਡੀ ਦੇਵਗੌੜਾ, ਸ਼੍ਰੀ ਐੱਚਡੀ ਕੁਮਾਰਸਵਾਮੀ ਜੀ ਅਤੇ ਐੱਚਡੀ ਰੇਵੰਨਾ ਜੀ ਨਾਲ ਮਿਲ ਕੇ ਹਮੇਸ਼ਾ ਪ੍ਰਸੰਨਤਾ ਹੁੰਦੀ ਹੈ।
ਭਾਰਤ ਦੇਸ਼ ਦੀ ਪ੍ਰਗਤੀ ਵਿੱਚ ਦੇਵਗੌੜਾ ਜੀ ਦੇ ਮਿਸਾਲੀ ਯੋਗਦਾਨ ਦੀ ਬਹੁਤ ਸ਼ਲਾਘਾ ਕਰਦਾ ਹੈ। ਵਿਭਿੰਨ ਨੀਤੀਗਤ ਮਾਮਲਿਆਂ ‘ਤੇ ਉਨ੍ਹਾਂ ਦੇ ਵਿਚਾਰ ਵਿਵਹਾਰਿਕ ਅਤੇ ਭਵਿੱਖਵਾਦੀ ਹਨ।”
***
ਡੀਐੱਸ/ਆਰਟੀ
(Release ID: 1989507)
ਵਿਜ਼ੀਟਰ ਕਾਊਂਟਰ : 112
Read this release in:
Bengali
,
Kannada
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Malayalam