Posted On:
10 DEC 2023 6:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਵਿਤਾ ਪਾਠ ਦੇ ਲਈ ਹਰਿਆਣਾ ਦੇ ਰਾਜਪਾਲ, ਸ਼੍ਰੀ ਬੰਡਾਰੂ ਦੱਤਾਤ੍ਰੇਯ ਦੀ ਪੋਤੀ ਦੀ ਸ਼ਲਾਘਾ ਕੀਤੀ।
ਰਾਜਪਾਲ ਦੀ ਐਕਸ (‘X’) ਪੋਸਟ ‘ਤੇ ਪ੍ਰਤੀਕਿਰਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਰਚਨਾਤਮਕ ਅਤੇ ਮਨਭਾਵਨ । ਉਨ੍ਹਾਂ ਦੇ ਸ਼ਬਦ ਭੀ ਜਜ਼ਬੇ ਨਾਲ ਓਤਪ੍ਰੋਤ ਹਨ।”
***
ਡੀਐੱਸ/