ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਵਿਕਸਿਤ ਭਾਰਤ ਦਾ ਰਾਜਦੂਤ ਬਣਨ ਦਾ ਸੱਦਾ ਦਿੱਤਾ

प्रविष्टि तिथि: 30 NOV 2023 6:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਵਿਕਸਿਤ ਭਾਰਤ ਦੇ ਰਾਜਦੂਤ ਬਣਨ ਅਤੇ ਵਿਕਾਸ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ ਹੈ। 

 

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ;

 

“ਨਮੋ ਐਪ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਸਬੰਧਿਤ ਬਹੁਤ ਸਾਰੀ ਦਿਲਚਸਪ ਸਮੱਗਰੀ ਨਾਲ ਭਰੀ ਹੋਈ ਹੈ। ਪੂਰੇ ਭਾਰਤ ਵਿੱਚ ਲੋਕ ਇੱਕ ਵਿਕਸਿਤ ਭਾਰਤ ਦੇ ਰਾਜਦੂਤ ਬਣ ਰਹੇ ਹਨ ਅਤੇ ਮੈਂ ਤੁਹਾਨੂੰ ਭੀ ਇਸ ਦੇ ਲਈ ਸੱਦਾ ਦਿੰਦਾ ਹਾਂ! ਆਓ ਅਸੀਂ ਵਿਕਾਸ ਦੇ ਸੰਦੇਸ਼ ਨੂੰ ਹੋਰ ਵਿਸਤਾਰ ਦੇਈਏ।

 

 

*******

 

 

ਡੀਐੱਸ/ਟੀਐੱਸ


(रिलीज़ आईडी: 1984322) आगंतुक पटल : 68
इस विज्ञप्ति को इन भाषाओं में पढ़ें: Kannada , English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Malayalam