ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤੀ ਮੋਰੇ (Sanskruti More), ਵਰੁਤੀ ਜੈਨ (Vruthi Jain) ਨੂੰ ਵਧਾਈਆਂ ਦਿੱਤੀਆਂ
Posted On:
28 OCT 2023 8:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾ ਸ਼ਤਰੰਜ ਬੀ1 ਸ਼੍ਰੇਣੀ ਟੀਮ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤੀ ਮੋਰੇ ਅਤੇ ਵਰੁਤੀ ਜੈਨ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾ ਸ਼ਤਰੰਜ ਬੀ1 ਸ਼੍ਰੇਣੀ ਟੀਮ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤ ਮੋਰੇ ਅਤੇ ਵਰੁਤੀ ਜੈਨ ਨੂੰ ਹਾਰਦਿਕ ਵਧਾਈਆ।
ਉਨ੍ਹਾਂ ਦੇ ਕੌਸ਼ਲ, ਦ੍ਰਿੜ੍ਹ ਸੰਕਲਪ ਅਤੇ ਨਿਰੰਤਰ ਪ੍ਰਯਾਸਾਂ ਨੇ ਦੇਸ਼ ਨੂੰ ਮਾਣ ਦਿਵਾਈਆ ਹੈ।”
****
ਡੀਐੱਸ/ਟੀਐੱਸ
(Release ID: 1972791)
ਵਿਜ਼ੀਟਰ ਕਾਊਂਟਰ : 148
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam