ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਬੈਡਮਿੰਟਨ ਮੈਨਸ ਸਿੰਗਲਸ ਵਿੱਚ ਗੋਲਡ ਬੈਡਮਿੰਟਨ ਜਿੱਤਣ ਦੇ ਲਈ ਸੁਹਾਸ ਐੱਲ ਯਤਿਰਾਜ (Suhas L Yathiraj) ਨੂੰ ਵਧਾਈਆਂ ਦਿੱਤੀਆਂ

प्रविष्टि तिथि: 27 OCT 2023 7:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਬੈਡਮਿੰਟਨ ਮੈਨਸ ਸਿੰਗਲਸ ਐੱਸਐੱਲ-4 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਸੁਹਾਸ ਐੱਲ ਯਤਿਰਾਜ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਏਸ਼ੀਅਨ ਪੈਰਾ ਗੇਮਸ ਵਿੱਚ ਬੈਡਮਿੰਟਨ ਮੈਨਸ ਸਿੰਗਲਸ ਐੱਸਐੱਲ-4 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਸੁਹਾਸ ਐੱਲ ਯਤਿਰਾਜ ਨੂੰ ਵਧਾਈਆਂ! ਉਨ੍ਹਾਂ ਨੇ ਸ਼ਾਨਦਾਰ ਸਮਰਪਣ ਅਤੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਹੈ। ਇਹ ਉਪਲਬਧੀ ਉਨ੍ਹਾਂ ਦੇ ਅਣਤੱਖ ਹੌਸਲੇ ਅਤੇ ਜਨੂੰਨ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ।”

****

ਡੀਐੱਸ/ਆਰਟੀ


(रिलीज़ आईडी: 1972403) आगंतुक पटल : 124
इस विज्ञप्ति को इन भाषाओं में पढ़ें: Marathi , English , Urdu , हिन्दी , Assamese , Bengali , Manipuri , Gujarati , Odia , Tamil , Telugu , Kannada , Malayalam