ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗਮੇਸ 2022 ਵਿੱਚ ਬੈਡਮਿੰਟਨ ਵੁਮੈਨਸ ਸਿੰਗਲਸ ਐੱਸਯੂ5 ਈਵੈਂਟ ਵਿੱਚ ਮਨੀਸ਼ਾ ਰਾਮਦਾਸ ਨੇ ਕਾਂਸੀ ਦਾ ਮੈਡਲ ਜਿੱਤਣ ‘ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
26 OCT 2023 2:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਬੈਡਮਿੰਟਨ ਵੁਮੈਨਸ ਸਿੰਗਲਸ ਐੱਸਯੂ5 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮਨੀਸ਼ਾ ਰਾਮਦਾਸ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਵਿੱਚ ਬੈਡਮਿੰਟਨ ਵੁਮੈਨਸ ਸਿੰਗਲਸ ਐੱਸਯੂ5 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਮਨੀਸ਼ਾ ਰਾਮਦਾਸ ਨੂੰ ਹਾਰਦਿਕ ਵਧਾਈਆਂ।
ਸਮਰਪਣ ਤੋਂ ਜਿੱਤ ਤੱਕ ਦੀ ਉਨ੍ਹਾਂ ਦੀ ਯਾਤਰਾ ਹਰ ਭਾਰਤੀ ਦੇ ਲਈ ਪ੍ਰੇਰਣਾ ਹੈ।”
*** *** *** ***
ਡੀਐੱਸ/ਟੀਐੱਸ
(Release ID: 1971892)
ਵਿਜ਼ੀਟਰ ਕਾਊਂਟਰ : 127
Read this release in:
Malayalam
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada