ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਬੈਡਮਿੰਟਨ ਮਿਕਸਡ ਡਬਲਸ ਐੱਸਐੱਲ3-ਐੱਸਯੂ5 ਈਵੈਂਟ ਵਿੱਚ ਨਿਤੇਸ਼ ਕੁਮਾਰ ਅਤੇ ਤੁਲਸੀਮਤੀ ਮੁਰੁਗੇਸਨ (Thulasimathi Murugesan) ਨੂੰ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

प्रविष्टि तिथि: 25 OCT 2023 4:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਬੈਡਮਿੰਟਨ ਦੀ ਮਿਕਸਡ ਡਬਲਸ ਐੱਸਐੱਲ3-ਐੱਸਯੂ5 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਨਿਤੇਸ਼ ਕੁਮਾਰ ਅਤੇ ਤੁਲਸੀਮਤੀ ਮੁਰੁਗੇਸਨ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਨਿਤੇਸ਼ ਕੁਮਾਰ ਅਤੇ ਤੁਲਸੀਮਤੀ ਮੁਰੁਗੇਸਨ ਨੂੰ ਬੈਡਮਿੰਟਨ ਮਿਕਸਡ ਡਬਲਸ ਐੱਸਐੱਲ3-ਐੱਸਯੂ5 ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ।

ਉਨ੍ਹਾਂ ਦੀਆਂ ਉਪਲਬਧੀਆਂ ਉਤਕ੍ਰਿਸ਼ਟਤਾ ਦੀ ਉਸ ਸਮਰੱਥਾ ਦਾ ਪ੍ਰਮਾਣ ਹੈ, ਜਿਸ ਦੇ ਲਈ ਸਾਡਾ ਦੇਸ਼ ਜਾਣਿਆ ਜਾਂਦਾ ਹੈ।”

************

ਡੀਐੱਸ/ਟੀਐੱਸ


(रिलीज़ आईडी: 1971211) आगंतुक पटल : 122
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada