Posted On:
25 OCT 2023 4:46PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਬੈਡਮਿੰਟਨ ਮਿਕਸਡ ਡਬਲਸ ਐੱਸਐੱਲ3-ਐੱਸਯੂ5 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਪ੍ਰਮੋਦ ਭਗਤ ਅਤੇ ਮਨੀਸ਼ਾ ਰਾਮਦਾਸ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਦੀ ਬੈਡਮਿੰਟਨ ਮਿਕਸਡ ਡਬਲਸ ਐੱਸਐੱਲ3-ਐੱਸਯੂ5 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਪ੍ਰਮੋਦ ਭਗਤ ਅਤੇ ਮਨੀਸ਼ਾ ਰਾਮਦਾਸ ਦੀ ਊਰਜਾਵਾਨ ਜੋੜੀ ਨੂੰ ਵਧਾਈਆਂ। ਭਾਰਤ ਇੱਸ ਸ਼ਾਨਦਾਰ ਉਪਲਬਧੀ ਦਾ ਮਾਣ ਦੇ ਨਾਲ ਉਤਸਵ ਮਣਾਉਂਦਾ ਹੈ!”
***************
ਡੀਐੱਸ/ਟੀਐੱਸ