ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ 1500 ਮੀਟਰ-ਟੀ11 ਫਾਈਨਲ ਈਵੈਂਟ ਵਿੱਚ ਅੰਕੁਰ ਧਾਮਾ ਦੇ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ
प्रविष्टि तिथि:
25 OCT 2023 4:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ 1500 ਮੀਟਰ-ਟੀ11 ਫਾਈਨਲ ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਅੰਕੁਰ ਧਾਮਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੰਕੁਰ ਧਾਮਾ ਦੇ ਲਈ ਇੱਕ ਸ਼ਾਨਦਾਰ ਜਿੱਤ, ਕਿਉਂਕਿ ਉਨ੍ਹਾਂ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਆਪਣਾ ਦੂਸਰਾ ਗੋਲਡ ਮੈਡਲ ਜਿੱਤਿਆ ਹੈ, ਇਸ ਵਾਰ ਮੈਨਸ 1500ਮੀਟਰ –ਟੀ11 ਫਾਈਨਲ ਈਵੈਂਟ ਵਿੱਚ। ਆਉਣ ਵਾਲੇ ਸਮੇਂ ਵਿੱਚ ਉਹ ਹੋਰ ਅਧਿਕ ਉਚਾਈਆਂ ਨੂੰ ਛੂੰਦੇ ਰਹਿਣ।”
************
ਡੀਐੱਸ/ਟੀਐੱਸ
(रिलीज़ आईडी: 1971195)
आगंतुक पटल : 112
इस विज्ञप्ति को इन भाषाओं में पढ़ें:
Kannada
,
Assamese
,
Malayalam
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu