ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਜੈਵਲਿਨ ਐੱਫ64 ਈਵੈਂਟ ਵਿੱਚ ਪੁਸ਼ਪੇਂਦਰ ਸਿੰਘ ਦੇ ਕਾਂਸੀ ਦਾ ਮੈਡਲ ਜਿੱਤਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

प्रविष्टि तिथि: 25 OCT 2023 1:26PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਜੈਵਲਿਨ ਐੱਪ64 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਪੁਸ਼ਪੇਂਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਜੈਵਲਿਨ ਐੱਫ64 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਪੁਸ਼ਪੇਂਦਰ ਸਿੰਘ ਨੂੰ ਵਧਾਈਆਂ ਉਨ੍ਹਾਂ ਦੇ ਅਸਧਾਰਣ ਪ੍ਰਦਰਸ਼ਨਫੋਕਸ ਅਤੇ ਜਿੱਤਣ ਦੀ ਇੱਛਾਸ਼ਕਤੀ ਨੇ ਸਾਡੇ ਦੇਸ਼ ਨੂੰ ਅਪਾਰ ਸਨਮਾਨ ਦਿਵਾਇਆ ਹੈ।”

 

***


 ਡੀਐੱਸ/ਟੀਐੱਸ


(रिलीज़ आईडी: 1970924) आगंतुक पटल : 106
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada