ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੈਰਾ ਏਸ਼ੀਅਨ ਗੇਮਸ ਵਿੱਚ ਪੁਰਸ਼ਾਂ ਦੀ ਕੈਨੋ ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਗਜੇਂਦਰ ਸਿੰਘ ਨੂੰ ਵਧਾਈਆਂ ਦਿੱਤੀਆਂ
Posted On:
24 OCT 2023 1:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਾ ਏਸ਼ੀਅਨ ਗੇਮਸ ਵਿੱਚ ਪੈਰਾ ਕੈਨੋ ਮੈਨਸ ਵੀਐੱਲ2 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਗਜੇਂਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇੱਕ ਸ਼ਾਨਦਾਰ ਜਿੱਤ। ਪੈਰਾ ਏਸ਼ੀਅਨ ਗੇਮਸ ਵਿੱਚ ਪੈਰਾ ਕੈਨੋ ਮੈਨਸ ਵੀਐੱਲ2 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਗਜੇਂਦਰ ਸਿੰਘ ਨੂੰ ਵਧਾਈਆਂ। ਭਾਰਤ ਇਸ ਉਪਲਬਧੀ ਦੀ ਸਰਾਹਨਾ ਕਰਦਾ ਹੈ! ਉਨ੍ਹਾਂ ਦੇ ਆਗਾਮੀ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ। ”
*********
ਡੀਐੱਸ/ਆਰਟੀ
(Release ID: 1970647)
ਵਿਜ਼ੀਟਰ ਕਾਊਂਟਰ : 124
Read this release in:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam