ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਲੱਬ ਥ੍ਰੋਅ – ਐੱਫ51 ਏਸ਼ੀਅਨ ਪੈਰਾ ਗੇਮਸ ਈਵੈਂਟ ਵਿੱਚ ਧਰਮਬੀਰ ਦੇ ਸਿਲਵਰ ਮੈਡਲ ਜਿੱਤਣ ‘ਤੇ ਖੁਸ਼ੀ ਜਤਾਈ

प्रविष्टि तिथि: 23 OCT 2023 5:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਕਲੱਬ ਥ੍ਰੋਅ – ਐੱਫ51 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਧਰਮਬੀਰ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਏਸ਼ੀਅਨ ਪੈਰਾ ਗੇਮਸ ਵਿੱਚ ਕਲੱਬ ਥ੍ਰੋਅ (ਐੱਫ51) ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਧਰਮਬੀਰ ‘ਤੇ ਮਾਣ ਹੈ। ਇਹ ਵਾਕਈ ਇੱਕ ਪ੍ਰੇਰਣਾਦਾਇਕ ਉਪਲਬਧੀ ਹੈ। ਉਨ੍ਹਾਂ ਦੇ ਅੱਗੇ ਦੇ ਪ੍ਰਯਤਨਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”

 

************

ਡੀਐੱਸ/ਟੀਐੱਸ


(रिलीज़ आईडी: 1970429) आगंतुक पटल : 102
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam