ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੀ ਬ੍ਰਿਜ ਟੀਮ ਨੂੰ ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

Posted On: 06 OCT 2023 10:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਦੇ ਬ੍ਰਿਜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਪੁਰਸ਼ਾਂ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

"ਭਾਰਤੀ ਪੁਰਸ਼ ਬ੍ਰਿਜ ਟੀਮ ਨੂੰ ਉਨ੍ਹਾਂ ਦੇ ਅਸਾਧਾਰਣ ਪ੍ਰਦਰਸ਼ਨ ਅਤੇ ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ  ਵਧਾਈਆਂ।

 ਰਾਜੂ ਤੋਲਾਨੀ, ਅਜੈ ਪ੍ਰਭਾਕਰ ਖਰੇ, ਸੁਮਿਤ ਮੁਖਰਜੀ, ਰਾਜੇਸ਼ਵਰ ਤਿਵਾਰੀ, ਜੱਗੀ ਸ਼ਿਵਦਾਸਾਨੀ ਅਤੇ ਸੰਦੀਪ ਠਕਰਾਲ ਨੇ ਜ਼ਿਕਰਯੋਗ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ।"

 

 

***

ਡੀਐੱਸ/ਆਰਟੀ   



(Release ID: 1965599) Visitor Counter : 79