ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਸਕੁਐਸ਼ ਮਿਕਸਡ ਡਬਲਸ ਟੀਮ ਦੀ ਸ਼ਲਾਘਾ ਕੀਤੀ
Posted On:
05 OCT 2023 9:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਸਕੁਐਸ਼ ਮਿਕਸਡ ਡਬਲਸ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦੀਪਿਕਾ ਪੱਲੀਕਲ ਅਤੇ ਹਰਿੰਦਰ ਪਾਲ ਸੰਧੂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਸਾਡੀ ਸਕੁਐਸ਼ ਮਿਕਸਡ ਡਬਲਸ ਟੀਮ ਨੂੰ ਸ਼ਾਬਾਸ਼। ਇਸ ਅਭੂਤਪੂਰਵ ਜਿੱਤ ਦੇ ਲਈ ਦੀਪਿਕਾ ਪੱਲੀਕਲ (@DipikaPallikal) ਅਤੇ ਹਰਿੰਦਰ ਪਾਲ ਸੰਧੂ (@sandhu_harinder) ਨੂੰ ਸ਼ੁਭਕਾਮਨਾਵਾਂ। ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਭੀ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।”
***
ਡੀਐੱਸ
(Release ID: 1964951)
ਵਿਜ਼ੀਟਰ ਕਾਊਂਟਰ : 130
Read this release in:
Urdu
,
Kannada
,
English
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam