ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਭਾਰਤੀ ਮਹਿਲਾ 4x400 ਰਿਲੇਅ ਟੀਮ ਨੂੰ ਵਧਾਈਆਂ ਦਿੱਤੀਆਂ

प्रविष्टि तिथि: 04 OCT 2023 7:24PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ 4x400 ਰਿਲੇਅ ਟੀਮ ਦੁਆਰਾ ਸਿਲਵਰ ਮੈਡਲ ਜਿੱਤਣ ਦੇ ਲਈ ਮਾਣ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਵਿਥਯਾ ਰਾਮਰਾਜਐਸ਼ਵਰਿਆ ਕੈਲਾਸ਼ ਮਿਸ਼ਰਾਪ੍ਰਾਚੀ ਅਤੇ ਸੁਭਾ ਵੈਂਕਟੇਸ਼ਨ (Vithya Ramraj, Aishwarya Kailash Mishra, Prachi and Subha Venkatesan) ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈਆਂ ਦਿੱਤੀਆਂ। 


ਐਕਸ (X) ‘ਤੇ ਇੱਕ ਪੋਸਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ

ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਭਾਰਤੀ ਮਹਿਲਾ 4x400 ਰਿਲੇਅ ਟੀਮ ਉੱਤੇ ਮਾਣ ਹੈ।
ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਿਥਯਾ ਰਾਮਰਾਜਐਸ਼ਵਰਿਆ ਕੈਲਾਸ਼ ਮਿਸ਼ਰਾਪ੍ਰਾਚੀ ਅਤੇ ਸੁਭਾ ਵੈਂਕਟੇਸ਼ਨ (Vithya Ramraj, Aishwarya Kailash Mishra, Prachi and Subha Venkatesan) ਨੂੰ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਦੇ ਧੀਰਜਦ੍ਰਿੜ੍ਹ ਸੰਕਲਪ ਅਤੇ ਟੀਮ ਵਰਕ ਨੇ ਦੇਸ਼ ਨੂੰ ਇਹ ਖੁਸ਼ੀ ਦਿੱਤੀ ਹੈ!” 

 

 

 ******


ਡੀਐੱਸ/ਐੱਸਟੀ


(रिलीज़ आईडी: 1964858) आगंतुक पटल : 132
इस विज्ञप्ति को इन भाषाओं में पढ़ें: Kannada , English , Gujarati , Urdu , Marathi , हिन्दी , Assamese , Manipuri , Bengali , Odia , Tamil , Telugu , Malayalam