ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਰਤਿਕ ਕੁਮਾਰ ਨੂੰ 10,000 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ
Posted On:
30 SEP 2023 8:15PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੋਉ ਵਿੱਚ ਆਯੋਜਿਤ ਏਸ਼ੀਅਨ ਗੇਮਸ ਵਿੱਚ 10,000 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਕਾਰਤਿਕ ਕੁਮਾਰ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸ਼ਟ ਵਿੱਚ ਕਿਹਾ:
“ਭਾਰਤ ਦੇ ਲਈ ਮਾਣ ਦਾ ਇੱਕ ਹੋਰ ਪਲ, ਕਾਰਤਿਕ ਕੁਮਾਰ ਨੇ ਆਪਣੇ ਸਮਰਪਣ ਅਤੇ ਦ੍ਰਿੜ੍ਹਤਾ ਦੇ ਅਸਾਧਾਰਨ ਪ੍ਰਦਰਸ਼ਨ ਦੇ ਨਾਲ 10,000 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ। ਉਨ੍ਹਾਂ ਨੂੰ ਵਧਾਈਆਂ ਅਤੇ ਉਨ੍ਹਾਂ ਦੇ ਅੱਗੇ ਦੇ ਪ੍ਰਯਤਨਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”
**********
ਡੀਐੱਸ/ਐੱਸਟੀ
(Release ID: 1962704)
ਵਿਜ਼ੀਟਰ ਕਾਊਂਟਰ : 191
Read this release in:
Marathi
,
Tamil
,
Kannada
,
Telugu
,
Bengali
,
Assamese
,
Odia
,
English
,
Urdu
,
हिन्दी
,
Manipuri
,
Gujarati
,
Malayalam