ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ 1 ਅਕਤੂਬਰ, 2023 ਨੂੰ ਸ਼੍ਰਮਦਾਨ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ
Posted On:
29 SEP 2023 10:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ 1 ਅਕਤੂਬਰ, 2023 ਨੂੰ ਸਵੇਰੇ 10 ਵਜੇ ਸਵੱਛ ਭਾਰਤ ਦੇ ਹਿੱਸੇ ਦੇ ਰੂਪ ਵਿੱਚ ਇੱਕ ਸਵੱਛਤਾ ਪਹਿਲ, ਸ਼੍ਰਮਦਾਨ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ ਹੈ।
ਐਕਸ (X) ‘ਤੇ ਸਵੱਛ ਭਾਰਤ ਸ਼ਹਿਰੀ ਦੇ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“1 ਅਕਤੂਬਰ ਨੂੰ ਸਵੇਰੇ 10 ਵਜੇ, ਅਸੀਂ ਇੱਕ ਮਹੱਤਵਪੂਰਨ ਸਵੱਛਤਾ ਪਹਿਲ ਦੇ ਲਈ ਇਕੱਠੇ ਆਈਏ।
ਸਵੱਛ ਭਾਰਤ ਇੱਕ ਸਾਂਝੀ ਜ਼ਿੰਮੇਦਾਰੀ ਹੈ ਅਤੇ ਹਰ ਪ੍ਰਯਤਨ ਮਾਇਨੇ ਰੱਖਦਾ ਹੈ। ਸਵੱਛ ਭਵਿੱਖ ਦਾ ਸੁਆਗਤ ਕਰਨ ਦੇ ਲਈ ਇਸ ਸ਼੍ਰੇਸ਼ਠ ਪ੍ਰਯਤਨ ਵਿੱਚ ਭਾਗੀਦਾਰ ਬਣੋ।”
************
ਡੀਐੱਸ/ਟੀਐੱਸ
(Release ID: 1961933)
ਵਿਜ਼ੀਟਰ ਕਾਊਂਟਰ : 119
Read this release in:
Telugu
,
Malayalam
,
Odia
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Tamil
,
Kannada