Posted On:
27 SEP 2023 10:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ ਵਿੱਚ ਮੈਨਸ ਢੀਂਗੀ - ਆਈਐੱਲਸੀਏ7 ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ ਵਿਸ਼ਨੂੰ ਸਰਵਨਨ ਨੂੰ ਵਧਾਈਆਂ ਦਿੱਤੀਆਂ ਹਨ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਏਸ਼ੀਅਨ ਗੇਮਸ ਵਿੱਚ ਮੈਨਸ ਢੀਂਗੀ - ਆਈਐੱਲਸੀਏ7 ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ ਵਿਸ਼ਨੂੰ ਸਰਵਨਨ ਨੂੰ ਹਾਰਦਿਕ ਵਧਾਈਆਂ।
ਉਸਨੇ ਮਹਾਨ ਕੌਸ਼ਲ, ਦ੍ਰਿੜ ਸੰਕਲਪ ਅਤੇ ਅਨੁਕੂਲਨਸ਼ੀਲਤਾ ਦਿਖਾਈ ਹੈ। ਉਸ ਦੇ ਭਵਿੱਖ ਦੇ ਪ੍ਰਯਾਸਾਂ ਲਈ ਸ਼ੁਭਕਾਮਨਾਵਾਂ।”
*******
ਡੀਐੱਸ/ਐੱਸਟੀ