ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਆਈ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਮਹਿਲਾ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਸਲ ਕਰਨ ਲਈ ਨਿਸ਼ਾਨੇਬਾਜ਼ਾਂ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਨੂੰ ਵਧਾਈਆਂ ਦਿੱਤੀਆਂ।

Posted On: 24 SEP 2023 9:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਆਈ ਖੇਡਾਂ, 2022 ਵਿੱਚ 10 ਮੀਟਰ ਏਅਰ ਰਾਈਫਲ ਮਹਿਲਾ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਲਈ ਨਿਸ਼ਾਨੇਬਾਜਾਂ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੇ ਦੀ ਸ਼ਲਾਘਾ ਕੀਤੀ ਹੈ।

ਇਸ ਉਪਲਬਧੀ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਿਲਵਰ ਮੈਡਲ ਤੁਹਾਡੀ ਕੜੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਇਸ ਕ੍ਰਮ ਨੂੰ ਅੱਗੇ ਵੀ ਬਣਾਏ ਰੱਖਣਾ, ਜਿਸ ਨਾਲ ਅਸੀਂ #AsianGames2022 ਵਿੱਚ ਚਮਕਦੇ ਰਹੀਏ ।”

 

************

ਡੀਐੱਸ



(Release ID: 1960342) Visitor Counter : 85