ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਟਸਐਪ ਚੈਨਲ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ

Posted On: 19 SEP 2023 8:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਟਸਐਪ ਚੈਨਲ ਨਾਲ ਜੁੜ ਗਏ ਹਨ ਅਤੇ ਉਨ੍ਹਾਂ ਨੇ ਜੁੜਨ ਲਈ ਚੈਨਲ ਦਾ ਲਿੰਕ ਵੀ ਸਾਂਝਾ ਕੀਤਾ ਹੈ। 

 

ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ;

“ਅੱਜ ਅਪਣਾ ਵਟਸਐਪ ਚੈਨਲ ਸ਼ੁਰੂ ਕੀਤਾ ਹੈ। ਇਸ ਮਾਧਿਅਮ ਜ਼ਰੀਏ ਜੁੜੇ ਰਹਿਣ ਲਈ ਉੱਤਸੁਕ ਹਾਂ! ਲਿੰਕ 'ਤੇ ਕਲਿੱਕ ਕਰਕੇ ਜੁੜੋ..

 https://www.whatsapp.com/channel/0029Va8IaebCMY0C8oOkQT1F

 

 

 ********

 

ਡੀਐੱਸ/ਐੱਸਟੀ



(Release ID: 1958933) Visitor Counter : 62