ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ‘ਤੇ ਆਪਣੇ ਵਿਚਾਰ ਅਤੇ ਮਾਨਵਤਾ ‘ਤੇ ਕੇਂਦ੍ਰਿਤ ਵਿਸ਼ਵੀਕਰਨ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਵਿਅਕਤ ਕੀਤਾ
Posted On:
07 SEP 2023 10:18AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਪ੍ਰਧਾਨ ਮੰਤਰੀ ਨੇ ਮਾਨਵਤਾ ‘ਤੇ ਕੇਂਦ੍ਰਿਤ ਵਿਸ਼ਵੀਕਰਨ ਦੇ ਪ੍ਰਤੀ ਜੀ-20 ਦੇ ਦ੍ਰਿਸ਼ਟੀਕੋਣ ਅਤੇ ਮਾਨਵ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਸਮੂਹਿਕ ਭਾਵਨਾ ਸੁਨਿਸ਼ਚਿਤ ਕਰਨ ਬਾਰੇ ਇੱਕ ਲੇਖ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਦਿੱਲੀ ਵਿੱਚ ਜੀ-20 ਸਮਿਟ ਸ਼ੁਰੂ ਹੋਣ ਜਾ ਰਿਹਾ ਹੈ, ਭਾਰਤ ਦੀ ਜੀ-20 ਦੀ ਪ੍ਰੈਜ਼ੀਡੈਂਸੀ ਬਾਰੇ ਇੱਕ ਲੇਖ ਵਿੱਚ ਲਿਖਿਆ ਕਿ ਅਸੀਂ ਮਾਨਵਤਾ ‘ਤੇ ਕੇਂਦ੍ਰਿਤ ਵਿਸ਼ਵੀਕਰਨ ਅਤੇ ਮਾਨਵ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਸਮੂਹਿਕ ਭਾਵਨਾ ਸੁਨਿਸ਼ਚਿਤ ਕਰਨ ਦੇ ਲਈ ਕਿਵੇਂ ਕਾਰਜ ਕੀਤਾ ਹੈ।”
***
ਡੀਐੱਸ/ਟੀਐੱਸ
(Release ID: 1955487)
Visitor Counter : 96
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam