ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਐੱਨਵੀਡੀਆ (Nvidia) ਦੇ ਸੀਈਓ, ਸ਼੍ਰੀ ਜੈੱਨਸੈੱਨ ਹੁਆਂਗ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

प्रविष्टि तिथि: 04 SEP 2023 8:20PM by PIB Chandigarh

ਐੱਨਵੀਡੀਆ ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ), ਸ਼੍ਰੀ ਜੈੱਨਸੈੱਨ ਹੁਆਂਗ (Mr. Jensen Huang) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

 “ਐੱਨਵੀਡੀਆ (@nvidia) ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ),ਸ਼੍ਰੀ ਜੈੱਨਸੈੱਨ ਹੁਆਂਗ  ਦੇ ਨਾਲ ਇੱਕ ਸਾਰਥਕ ਮੀਟਿੰਗ ਹੋਈ। ਅਸੀਂ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਦੁਨੀਆ ਵਿੱਚ ਭਾਰਤ ਦੀਆਂ ਸਮ੍ਰਿੱਧ ਸੰਭਾਵਨਾਵਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਸ਼੍ਰੀ ਜੈੱਨਸੈੱਨ ਹੁਆਂਗ ਨੇ ਇਸ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਉਹ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਬਾਰੇ ਭੀ ਉਤਨਾ ਹੀ ਉਤਸ਼ਾਹਿਤ ਸਨ।”

 

***

ਡੀਐੱਸ/ਏਕੇ 


(रिलीज़ आईडी: 1954826) आगंतुक पटल : 157
इस विज्ञप्ति को इन भाषाओं में पढ़ें: Kannada , English , Assamese , Gujarati , Urdu , Marathi , हिन्दी , Manipuri , Bengali , Odia , Tamil , Telugu , Malayalam