ਪ੍ਰਧਾਨ ਮੰਤਰੀ ਦਫਤਰ
ਮੇਰੀ ਮਾਟੀ ਮੇਰਾ ਦੇਸ਼ ਗੀਤ (Meri Maati Mera Desh Anthem) ਹਰ ਭਾਰਤੀ ਦੇ ਦਿਲ ਵਿੱਚ ਗਹਿਰਾਈ ਨਾਲ ਗੂੰਜਦਾ ਹੈ: ਪ੍ਰਧਾਨ ਮੰਤਰੀ
Posted On:
01 SEP 2023 8:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੇਰੀ ਮਾਟੀ ਮੇਰਾ ਦੇਸ਼ ਗੀਤ(Meri Maati Mera Desh Anthem) ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਨੇ ਐਕਸ (X) ‘ਤੇ ਪੋਸਟ ਕੀਤਾ:
"ਮੇਰੀ ਮਾਟੀ ਮੇਰਾ ਦੇਸ਼ (#MeriMaatiMeraDesh) ਗੀਤ ਹਰ ਭਾਰਤੀ ਦੇ ਦਿਲ ਵਿੱਚ ਗਹਿਰਾਈ ਨਾਲ ਗੂੰਜਦਾ ਹੈ, ਜੋ ਸਾਨੂੰ ਸਾਡੇ ਪਿਆਰੇ ਰਾਸ਼ਟਰ ਦੇ ਲਈ ਕੀਤੇ ਗਏ ਬਲੀਦਾਨਾਂ ਦੀ ਯਾਦ ਦਿਵਾਉਂਦਾ ਹੈ। ਆਓ ਅਸੀਂ ਸਾਰੇ ਇਸ ਅੰਦੋਲਨ ਨੂੰ ਸਫ਼ਲ ਬਣਾਈਏ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।”
***
ਡੀਐੱਸ
(Release ID: 1954341)
ਵਿਜ਼ੀਟਰ ਕਾਊਂਟਰ : 172
Read this release in:
Kannada
,
Marathi
,
Bengali
,
Telugu
,
Urdu
,
English
,
हिन्दी
,
Manipuri
,
Assamese
,
Gujarati
,
Odia
,
Tamil
,
Malayalam