ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਮ੍ਰਿਤੀ ਵਨ (Smriti Van) ਦੇ ਉਦਘਾਟਨ ਦੇ ਦਿਨ ਨੂੰ ਯਾਦ ਕੀਤਾ
ਲੋਕਾਂ ਨੂੰ ਕੱਛ ਸਥਿਤ ਸਮ੍ਰਿਤੀ ਵਨ ਦਾ ਦੌਰਾ ਕਰਨ ਦੀ ਤਾਕੀਦ ਕੀਤੀ
प्रविष्टि तिथि:
29 AUG 2023 8:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਮ੍ਰਿਤੀ ਵਨ (Smriti Van) ਦੇ ਉਦਘਾਟਨ ਦੇ ਦਿਨ ਨੂੰ ਯਾਦ ਕਰਦੇ ਹੋਏ 2001 ਦੇ ਗੁਜਰਾਤ ਭੁਚਾਲ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ।
ਸ਼੍ਰੀ ਮੋਦੀ ਨੇ ਪਿਛਲੇ ਸਾਲ ਆਪਣੇ ਦੁਆਰਾ ਸਮ੍ਰਿਤੀ ਵਨ ਦਾ ਉਦਘਾਟਨ ਕੀਤੇ ਜਾਣ ਦੇ ਅਵਸਰ ਦੀਆਂ ਕੁਝ ਝਲਕੀਆਂ ਭੀ ਸਾਂਝੀਆਂ ਕੀਤੀਆਂ।
ਉਨ੍ਹਾਂ ਨੇ ਸਾਰਿਆਂ ਨੂੰ ਕੱਛ ਸਥਿਤ ਸਮ੍ਰਿਤੀ ਵਨ (Smriti Van) ਦਾ ਦੌਰਾ ਕਰਨ ਦੀ ਭੀ ਤਾਕੀਦ ਕੀਤੀ।
ਐਕਸ (X) ਦੁਆਰਾ ਪੋਸਟ ਕੀਤੀ ਗਈ ਮੋਦੀ ਸਟੋਰੀ ‘ਤੇ, ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਵਿੱਚ ਕਿਹਾ;
“ਸਾਨੂੰ ਸਮ੍ਰਿਤੀ ਵਨ ਦਾ ਉਦਘਾਟਨ ਕੀਤੇ ਹੋਏ ਇੱਕ ਸਾਲ ਹੋ ਗਿਆ ਹੈ, ਇਹ ਉਨ੍ਹਾਂ ਲੋਕਾਂ ਦੇ ਪ੍ਰਤੀ ਭਾਵਭਿੰਨੀ ਸ਼ਰਧਾਂਜਲੀ ਹੈ, ਜਿਨ੍ਹਾਂ ਨੂੰ ਅਸੀਂ 2001 ਦੇ ਗੁਜਰਾਤ ਭੁਚਾਲ ਵਿੱਚ ਗੁਆ ਦਿੱਤਾ ਸੀ। ਇਹ ਇੱਕ ਸਮਾਰਕ ਹੈ ਜੋ ਦੁਖ ਤੋਂ ਉੱਭਰਨ ਅਤੇ ਯਾਦਗਾਰੀ ਦਾ ਪ੍ਰਤੀਕ ਹੈ। ਪਿਛਲੇ ਸਾਲ ਦੀਆਂ ਕੁਝ ਝਲਕੀਆਂ ਨੂੰ ਸਾਂਝਾ ਕਰ ਰਿਹਾ ਹਾਂ ਅਤੇ ਮੈਂ ਆਪ ਸਭ ਨੂੰ ਕੱਛ ਸਥਿਤ ਸਮ੍ਰਿਤੀ ਵਨ ਜਾਣ ਦੀ ਭੀ ਤਾਕੀਦ ਕਰਦਾ ਹਾਂ......”
***
ਡੀਐੱਸ/ਐੱਸਟੀ
(रिलीज़ आईडी: 1953466)
आगंतुक पटल : 123
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam