ਪ੍ਰਧਾਨ ਮੰਤਰੀ ਦਫਤਰ
ਸਮਤਾਵਾਦੀ ਅਤੇ ਸਮੂਹਿਕ ਸਮ੍ਰਿੱਧੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ’ਤੇ ਪ੍ਰਧਾਨ ਮੰਤਰੀ ਦੀ ਲਿੰਕਡਇਨ ਪੋਸਟ
प्रविष्टि तिथि:
18 AUG 2023 3:16PM by PIB Chandigarh
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ਲਿੰਕਡਇਨ ’ਤੇ ਇੱਕ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਮਤਾਵਾਦੀ ਅਤੇ ਸਮੂਹਿਕ ਸਮ੍ਰਿੱਧੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਬਾਰੇ ਦੱਸਿਆ ਹੈ। ਉਨ੍ਹਾਂ ਨੇ ਦੋ ਖੋਜ ਕਾਰਜਾਂ ਤੋਂ ਦਿਲਚਸਪ ਸੰਖੇਪ ਵੇਰਵੇ ਸਾਂਝੇ ਕੀਤੇ ਹਨ। ਇੱਕ ਐੱਸਬੀਆਈ ਰਿਸਰਚ ਤੋਂ ਲਿਆ ਗਿਆ ਹੈ ਅਤੇ ਦੂਸਰਾ ਇੱਕ ਪ੍ਰਸਿੱਧ ਪੱਤਰਕਾਰ ਸ਼੍ਰੀ ਅਨਿਲ ਪਦਮਨਾਭਨ ਦਾ ਹੈ।
ਪੋਸਟ ਨੂੰ ਇਸ ਲਿੰਕ ’ਤੇ ਦੇਖਿਆ ਜਾ ਸਕਦਾ ਹੈ-
https://www.linkedin.com/pulse/indias-rising-prosperity-narendra-modi
*****
ਡੀਐੱਸ
(रिलीज़ आईडी: 1950302)
आगंतुक पटल : 149
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam