ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੰਦਨ ਦੇ ਪ੍ਰਸਿੱਧ ਐਬੀ ਰੋਡ ਸਟੂਡੀਓਜ਼ ਵਿੱਚ ਰਾਸ਼ਟਰਗਾਨ ਪ੍ਰਸਤੁਤ ਕਰਨ ਦੇ ਲਈ ਰਿੱਕੀ ਕੇਜ ਦੀ ਪ੍ਰਸ਼ੰਸਾ ਕੀਤੀ
प्रविष्टि तिथि:
14 AUG 2023 9:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੰਦਨ ਦੇ ਪ੍ਰਸਿੱਧ ਐਬੀ ਰੋਡ ਸਟੂਡੀਓਜ਼ ਵਿੱਚ ਭਾਰਤ ਦੇ ਰਾਸ਼ਟਰਗਾਨ ਦੀ ਪ੍ਰਸਤੁਤੀ ਦੇ ਲਈ ਇੱਕ 100-ਪੀਸ ਬ੍ਰਿਟਿਸ਼ ਆਰਕੈਸਟਰਾ,ਦ ਰਾਇਲ ਫਿਲਹਾਰਮੋਨਿਕ ਆਰਕੈਸਟਰਾ ਦਾ ਸੰਚਾਲਨ ਕਰਨ ਦੇ ਲਈ ਭਾਰਤੀ ਸੰਗੀਤਕਾਰ ਅਤੇ ਗ੍ਰੈਮੀ ਪੁਰਸਕਾਰ ਵਿਜੇਤਾ ਰਿੱਕੀ ਕੇਜ ਦੀ ਪ੍ਰਸ਼ੰਸਾ ਕੀਤੀ।
ਰਿੱਕੀ ਕੇਜ ਦੇ ਟਵੀਟ ਦਾ ਉੱਤਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅਦਭੁਤ। ਇਹ ਹਰ ਭਾਰਤੀ ਨੂੰ ਨਿਸ਼ਚਿਤ ਤੌਰ ‘ਤੇ ਮਾਣ ਮਹਿਸੂਸ ਕਰਵਾਏਗਾ।”
***
ਡੀਐੱਸ/ਐੱਸਟੀ
(रिलीज़ आईडी: 1949022)
आगंतुक पटल : 146
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam