ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ‘ਹਰ ਘਰ ਤਿਰੰਗਾ’ ਦੀ ਭਾਵਨਾ ਦੇ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਡੀਪੀ ਬਦਲਣ ਨੂੰ ਕਿਹਾ
प्रविष्टि तिथि:
13 AUG 2023 10:32AM by PIB Chandigarh
ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਡੀਪੀ ਨੂੰ ਤਿਰੰਗੇ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਹਰ ਘਰ ਤਿਰੰਗਾ (#HarGharTiranga) ਦੀ ਭਾਵਨਾ ਦੇ ਨਾਲ ਅਜਿਹਾ ਕਰਨ ਨੂੰ ਕਿਹਾ।
ਰਾਸ਼ਟਰ 13 ਤੋਂ 15 ਅਗਸਤ ਦੇ ਦਰਮਿਆਨ ਹਰ ਘਰ ਤਿਰੰਗਾ ਅੰਦੋਲਨ ਮਨਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ:
“ਹਰ ਘਰ ਤਿਰੰਗਾ (#HarGharTiranga) ਅੰਦੋਲਨ ਦੀ ਭਾਵਨਾ ਨਾਲ, ਆਓ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਡੀਪੀ ਨੂੰ ਬਦਲੀਏ ਅਤੇ ਇਸ ਅਨੂਠੇ ਪ੍ਰਯਾਸ ਦਾ ਸਮਰਥਨ ਕਰੀਏ ਜੋ ਸਾਡੇ ਪਿਆਰੇ ਦੇਸ਼ ਅਤੇ ਸਾਡੇ ਦਰਮਿਆਨ ਦੇ ਸਬੰਧ ਨੂੰ ਹੋਰ ਅਧਿਕ ਗਹਿਰਾ ਕਰੇਗਾ।”
*********
ਡੀਐੱਸ
(रिलीज़ आईडी: 1948365)
आगंतुक पटल : 206
इस विज्ञप्ति को इन भाषाओं में पढ़ें:
Marathi
,
Manipuri
,
Odia
,
English
,
Urdu
,
हिन्दी
,
Assamese
,
Bengali
,
Gujarati
,
Tamil
,
Telugu
,
Kannada
,
Malayalam