ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਦੇ ਸਾਹਮਣੇ ਪਰਿਚੈ ਪੱਤਰ ਪੇਸ਼ ਕੀਤੇ

प्रविष्टि तिथि: 19 JUL 2023 1:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (19 ਜੁਲਾਈ, 2023) ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਚਾਡ, ਬੁਰੂੰਡੀ, ਫਿਨਲੈਂਡ, ਅੰਗੋਲਾ ਅਤੇ ਇਥੀਯੋਪਿਯਾ ਦੇ ਰਾਜਦੂਤਾਂ ਦੇ ਪਰਿਚੈ ਪੱਤਰ ਸਵੀਕਾਰ ਕੀਤੇ। ਰਾਸ਼ਟਰਪਤੀ ਦੇ ਸਾਹਮਣੇ ਆਪਣਾ ਪਰਿਚੈ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਹੇਠ ਲਿਖੇ ਰਾਜਦੂਤ ਸ਼ਾਮਲ ਰਹੇ:

 

1.       ਮਹਾਮਹਿਮ ਸ਼੍ਰੀਮਤੀ ਡਿੱਲਾ ਲੁਸਿਏਨ, ਚਾਡ ਰਿਪਬਲਿਕ ਦੀ ਰਾਜਦੂਤ

2.       ਮਹਾਮਹਿਮ ਬ੍ਰਿਗੇਡੀਅਰ ਜਨਰਲ ਅਲੌਇਸ ਬਿਜ਼ਿੰਦਾਵੀ, ਬੁਰੂੰਡੀ ਰਿਪਬਲਿਕ ਦੇ ਰਾਜਦੂਤ

3.       ਮਹਾਮਹਿਮ ਸ਼੍ਰੀ ਕਿੰਮੋ ਲਾਹਦੇਵਿਰਤਾ, ਫਿਨਲੈਂਡ ਰਿਪਬਲਿਕ ਦੇ ਰਾਜਦੂਤ

4.       ਮਹਾਮਹਿਮ ਸ਼੍ਰੀ ਕਲੇਮੈਂਟੇ ਪੇਡ੍ਰੋ ਫ੍ਰਾਂਸਿਸਕੋ ਕੈਮੇਨਹਾ, ਅੰਗੋਲਾ ਰਿਪਬਲਿਕ ਦੇ ਰਾਜਦੂਤ

5.       ਮਹਾਮਹਿਮ ਸ਼੍ਰੀ ਡੇਮੇਕੇ ਅਤਨਾਫੂ ਅੰਬੁਲੋ, ਇਥਿਯੋਪਿਯਾ ਸੰਘੀ ਲੋਕਤਾਂਤ੍ਰਿਕ ਰਿਪਬਲਿਕ ਦੇ ਰਾਜਦੂਤ

 

*****

ਡੀਐੱਸ/ਬੀਐੱਮ   


(रिलीज़ आईडी: 1940720) आगंतुक पटल : 119
इस विज्ञप्ति को इन भाषाओं में पढ़ें: Odia , Kannada , English , Urdu , हिन्दी , Marathi , Gujarati , Tamil , Telugu , Malayalam