ਪ੍ਰਧਾਨ ਮੰਤਰੀ ਦਫਤਰ
ਭਾਰਤ ਹੋਰ ਅਧਿਕ ਵਿਕਾਸ ਕਰਨ ਦੀ ਆਪਣੀ ਪ੍ਰਬਲ ਇੱਛਾ ਦੇ ਨਾਲ ਆਲਮੀ ਪੱਧਰ ‘ਤੇ ਇੱਕ ਉੱਜਵਲ ਸਥਲ ਹੈ: ਪ੍ਰਧਾਨ ਮੰਤਰੀ
Posted On:
16 JUL 2023 5:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ “ਕੀ ਭਾਰਤ ਇਸ ਦਹਾਕੇ ਦਾ ਉਭਰਦਾ ਹੋਇਆ ਬਜ਼ਾਰ ਹੋਵੇਗਾ?” ਸਿਰਲੇਖ ਵਾਲੇ ਕੈਪਿਟਲ ਗਰੁੱਪ ਦਾ ਇੱਕ ਲੇਖ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਨੌਜਵਾਨਾਂ ਅਤੇ ਉੱਦਮੀਆਂ ਨੂੰ ਇਹ 9 ਬਿੰਦੁ ਦਿਲਚਸਪ ਲਗਣਗੇ। ਅਤੇ ਹਾਂ, ਭਾਰਤ ਹੋਰ ਅਧਿਕ ਵਿਕਾਸ ਕਰਨ ਦੀ ਆਪਣੀ ਪ੍ਰਬਲ ਇੱਛਾ ਦੇ ਨਾਲ ਆਲਮੀ ਪੱਧਰ ‘ਤੇ ਇੱਕ ਉੱਜਵਲ ਸਥਲ ਹੈ!”
***
ਡੀਐੱਸ/ਏਕੇ
(Release ID: 1940067)
ਵਿਜ਼ੀਟਰ ਕਾਊਂਟਰ : 183
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam