ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਾਪਤੀਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ

Posted On: 14 JUL 2023 10:00PM by PIB Chandigarh

ਲੜੀ ਨੰ:

ਸਿੱਟਾ ਦਸਤਾਵੇਜ਼

ਕਿਸਮ

ਸੰਸਥਾਗਤ ਸਹਿਯੋਗ

1.

ਨਿਊ ਨੈਸ਼ਨਲ ਮਿਊਜ਼ੀਅਮ ਅਤੇ ਮਿਊਜ਼ਿਓਲੋਜੀ 'ਤੇ ਸਹਿਯੋਗ ਬਾਰੇ ਇਰਾਦਾ ਪੱਤਰ

ਇਰਾਦਾ ਪੱਤਰ

2.

ਐੱਮਈਆਈਟੀਵਾਈ ਅਤੇ ਫਰਾਂਸ ਦੇ ਆਰਥਿਕ ਮੰਤਰਾਲੇ ਦਰਮਿਆਨ ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ

ਸਹਿਮਤੀ ਪੱਤਰ

3.

ਨਾਗਰਿਕ ਹਵਾਬਾਜ਼ੀ ਦੇ ਖੇਤਰ ਵਿੱਚ ਦਿਸ਼ਾ-ਨਿਰਦੇਸ਼-ਜਨਰੇਲ ਡੀ 'ਏਵੀਏਸ਼ਨ ਸਿਵਲ, ਫਰਾਂਸ ਅਤੇ ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦਰਮਿਆਨ ਤਕਨੀਕੀ ਸਹਿਯੋਗ

ਸਹਿਮਤੀ ਪੱਤਰ

4.

ਭਾਰਤ ਅਤੇ ਫਰਾਂਸ ਦਰਮਿਆਨ ਨਾਗਰਿਕ ਹਵਾਬਾਜ਼ੀ ਸੁਰੱਖਿਆ (ਏਵੀਐੱਸਈਸੀ) ਲਈ ਤਕਨੀਕੀ ਪ੍ਰਬੰਧ

ਸਹਿਮਤੀ ਪੱਤਰ

5.

ਪ੍ਰਸਾਰ ਭਾਰਤੀ ਅਤੇ ਫਰਾਂਸ ਮੀਡੀਆ ਮੋਂਡੇ ਦਰਮਿਆਨ ਇਰਾਦਾ ਪੱਤਰ

ਇਰਾਦਾ ਪੱਤਰ

6.

ਇਨਵੈਸਟ ਇੰਡੀਆ ਅਤੇ ਬਿਜ਼ਨਸ ਫਰਾਂਸ ਵਿਚਾਲੇ ਸਮਝੌਤਾ

ਸਹਿਮਤੀ ਪੱਤਰ

ਪੁਲਾੜ ਖੇਤਰ ਵਿੱਚ ਸਹਿਯੋਗ

7.

ਭਾਰਤ-ਫਰਾਂਸ ਦਾ ਸੰਯੁਕਤ ਪ੍ਰਿਥਵੀ ਨਿਰੀਖਣ ਮਿਸ਼ਨ ਤ੍ਰਿਸ਼ਨਾ ਲਾਗੂ ਕਰਨ ਦੀ ਵਿਵਸਥਾ

ਵਿਵਸਥਾ ਨੂੰ ਲਾਗੂ ਕਰਨਾ

8.

ਥੋੜ੍ਹੇ ਸਮੇਂ ਦੇ ਸਮੁੰਦਰੀ ਡੋਮੇਨ ਜਾਗਰੂਕਤਾ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਵਿਵਸਥਾ

ਵਿਵਸਥਾ ਨੂੰ ਲਾਗੂ ਕਰਨਾ

9.

ਸੰਯੋਜਕ ਵਿਸ਼ਲੇਸ਼ਣ ਅਤੇ ਮੁਲਾਂਕਣ ਸੇਵਾ 'ਤੇ ਸਮਝੌਤਾ: ਚੇਤਾਵਨੀਆਂ ਅਤੇ ਸਿਫ਼ਾਰਸ਼ਾਂ (ਸੀਏਐੱਸਏਆਰ) ਅਤੇ ਸੰਯੋਜਕ (ਜੇਏਸੀ) ਸੌਫਟਵੇਅਰ ਦੇ ਮੁਲਾਂਕਣ ਲਈ ਜਾਵਾ ਦੇ ਐਕਸਰਟ ਮੋਡਿਊਲ ਦੀ ਵਰਤੋਂ

ਸਮਝੌਤਾ

10.

ਲਾਂਚਰਾਂ ਦੇ ਖੇਤਰ ਵਿੱਚ ਸਾਂਝੇ ਵਿਕਾਸ ਦੇ ਸਬੰਧ ਵਿੱਚ ਇਸਰੋ ਅਤੇ ਸੀਐੱਨਈਐੱਸ ਵਿਚਕਾਰ ਸੰਯੁਕਤ ਘੋਸ਼ਣਾ

ਸੰਯੁਕਤ ਘੋਸ਼ਣਾ ਪੱਤਰ

ਵਿਗਿਆਨਕ ਸਹਿਯੋਗ

11.

ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਫਰਾਂਸ ਦਰਮਿਆਨ ਇਰਾਦਾ ਪੱਤਰ

ਸਹਿਮਤੀ ਪੱਤਰ

12.

ਨੈਸ਼ਨਲ ਇੰਸਟੀਚਿਊਟ ਆਫ਼ ਓਸ਼ੀਅਨ ਟੈਕਨੋਲੌਜੀ (ਐੱਨਆਈਓਟੀ), ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ), ਚੇਨਈ ਅਤੇ ਇੰਸਟੀਚਿਊਟ ਫ੍ਰਾਂਸਿਸ ਡੀ ਰੀਚੇਰਚੇ (Instiut Français de Recherche pour l’exploitation de la Mer) ਦੇ ਵਿਚਕਾਰ ਸਮਝੌਤਾ

ਸਹਿਮਤੀ ਪੱਤਰ

ਰਣਨੀਤਕ ਖੇਤਰਾਂ ਵਿੱਚ ਸਹਿਯੋਗ

13.

ਲੰਬੇ ਸਮੇਂ ਲਈ ਐੱਲਐੱਨਜੀ ਵਿਕਰੀ ਅਤੇ ਖਰੀਦ ਸਮਝੌਤਾ (ਐੱਸਪੀਏ) ਸਥਾਪਤ ਕਰਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਮੈਸਰਜ਼ ਟੋਟਲ ਐਨਰਜੀਜ਼ ਗੈਸ ਐਂਡ ਪਾਵਰ ਲਿਮਟਿਡ (ਟੋਟਲ ਐਨਰਜੀ) ਵਿਚਕਾਰ ਸਮਝੌਤਾ (ਐੱਚਓਏ)

ਸਮਝੌਤਾ

ਘੋਸ਼ਣਾਵਾਂ

ਰਾਜਨੀਤਿਕ/ਰਣਨੀਤਕ ਖੇਤਰਾਂ ਵਿੱਚ ਸਹਿਯੋਗ

1.

ਇੰਡੋ-ਫ੍ਰੈਂਚ ਰਣਨੀਤਕ ਭਾਈਵਾਲੀ ਹੋਰਾਈਜ਼ਨ 2047 'ਤੇ ਰੋਡਮੈਪ

ਸੰਯੁਕਤ ਘੋਸ਼ਣਾ ਪੱਤਰ

2.

ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਦਾ ਰੋਡਮੈਪ

ਸੰਯੁਕਤ ਘੋਸ਼ਣਾ ਪੱਤਰ

3.

ਐੱਨਐੱਸਆਈਐੱਲ ਅਤੇ ਏਰੀਅਨਸਪੇਸ (Arianespace) ਵਪਾਰਕ ਲਾਂਚ ਸੇਵਾਵਾਂ ਵਿੱਚ ਸਹਿਯੋਗ ਕਰਨ ਦਾ ਇਰਾਦਾ

ਇਰਾਦਾ ਪੱਤਰ

ਟਿਕਾਊ ਵਿਕਾਸ 'ਤੇ ਸਹਿਯੋਗ

4.

ਸਿੰਗਲ-ਯੂਜ਼ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸਾਂਝੀ ਵਚਨਬੱਧਤਾ

Joint Press release

ਲੋਕ-ਦਰ-ਲੋਕ ਆਦਾਨ-ਪ੍ਰਦਾਨ ਅਤੇ ਭਲਾਈ ਲਈ ਸਹਿਯੋਗ

5.

ਮਾਰਸੇਲ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਾ ਉਦਘਾਟਨ

ਘੋਸ਼ਣਾ 

6.

ਖੇਡਾਂ ਦੇ ਖੇਤਰ ਵਿੱਚ ਸਹਿਯੋਗ

ਸਾਂਝੀ ਇਰਾਦਾ ਘੋਸ਼ਣਾ

7.

ਸੀਈਐੱਫਆਈਪੀਆਰਏ (ਐਡਵਾਂਸਡ ਰਿਸਰਚ ਦੇ ਪ੍ਰਮੋਸ਼ਨ ਲਈ ਇੰਡੋ-ਫ੍ਰੈਂਚ ਸੈਂਟਰ) ਫੰਡਿੰਗ ਵਿੱਚ ਹਰ ਪਾਸੇ € 1 ਮਿਲੀਅਨ ਦਾ ਵਾਧਾ ਅਤੇ ਵਜ਼ੀਫ਼ਿਆਂ ਵਿੱਚ ਵਾਧਾ

ਰੋਡਮੈਪ ਵਿੱਚ ਸ਼ਾਮਲ 

8.

ਫ੍ਰੈਂਚ ਵਿਦਿਅਕ ਸੰਸਥਾਵਾਂ (ਮਾਸਟਰਸ ਅਤੇ ਇਸ ਤੋਂ ਉੱਪਰ) ਤੋਂ ਡਿਗਰੀ ਧਾਰਕ ਭਾਰਤੀਆਂ ਲਈ ਪੰਜ ਸਾਲਾਂ ਦੀ ਵੈਧਤਾ ਥੋੜ੍ਹੇ ਸਮੇਂ ਲਈ ਰਹਿਣ ਵਾਲੇ ਸ਼ੈਂਗੇਨ ਵੀਜ਼ਾ ਜਾਰੀ ਕਰਨਾ।

ਰੋਡਮੈਪ ਵਿੱਚ ਸ਼ਾਮਲ

9.

ਸਰਕਾਰੀ ਪਾਸਪੋਰਟਾਂ 'ਤੇ ਵੀਜ਼ਾ ਦੀ ਛੋਟ

ਰੋਡਮੈਪ ਵਿੱਚ ਸ਼ਾਮਲ 

10,

ਪ੍ਰੋਪਾਰਕੋ (ਫ੍ਰੈਂਚ ਡਿਵੈਲਪਮੈਂਟ ਏਜੰਸੀ ਦੀ ਸਹਾਇਕ ਕੰਪਨੀ) ਅਤੇ ਸੱਤਿਆ ਮਾਈਕ੍ਰੋਫਾਈਨੈਂਸ ਵਿਚਕਾਰ $20 ਮਿਲੀਅਨ ਲਈ ਸਮਝੌਤਾ ਸੱਤਿਆ ਨੂੰ ਇਸਦੇ ਮਾਈਕ੍ਰੋਕ੍ਰੈਡਿਟ/ਐੱਮਐੱਸਐੱਮਈ ਪੋਰਟਫੋਲੀਓ ਨੂੰ ਵਧਾਉਣ ਅਤੇ ਗੈਰ-ਬੈਂਕਡ ਲੋਕਾਂ, ਖਾਸ ਤੌਰ 'ਤੇ ਗ੍ਰਾਮੀਣ ਮਹਿਲਾਵਾਂ (96% ਲਾਭਪਾਤਰੀਆਂ) ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਸਮਰਥਨ ਕਰਨ ਲਈ।

ਰੋਡਮੈਪ ਵਿੱਚ ਸ਼ਾਮਲ 

11.

ਟਿਕਾਊ ਸ਼ਹਿਰਾਂ 'ਤੇ ਭਾਰਤੀ ਪ੍ਰੋਗਰਾਮ ਦੇ ਦੂਜੇ ਪੜਾਅ ਲਈ ਫਰਾਂਸੀਸੀ ਸਮਰਥਨ - "ਸਿਟੀ ਇਨਵੈਸਟਮੈਂਟਸ ਟੂ ਇਨੋਵੇਟ, ਇੰਟੀਗ੍ਰੇਟ ਐਂਡ ਸਸਟੇਨ" (ਸੀਆਈਟੀਆਈਆਈਐੱਸ 2.0), ਜਰਮਨੀ ਅਤੇ ਈਯੂ ਨਾਲ ਸਹਿ-ਵਿੱਤ

ਰੋਡਮੈਪ ਵਿੱਚ ਸ਼ਾਮਲ

***

ਡੀਐੱਸ


(Release ID: 1939965) Visitor Counter : 88