ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਟ੍ਰਾਂਸਲੋਕੇਟ ਕੀਤੇ ਗਏ ਚੀਤਿਆਂ ਵਿੱਚੋਂ ਇੱਕ ਚੀਤੇ ਦੇ ਚਾਰ ਸ਼ਾਵਕਾਂ (cubs) ਦੇ ਜਨਮ ‘ਤੇ ਪ੍ਰਸੰਨਤਾ ਪ੍ਰਗਟਾਈ
Posted On:
29 MAR 2023 4:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਸਤੰਬਰ, 2022 ਨੂੰ ਭਾਰਤ ਟ੍ਰਾਂਸਲੋਕੇਟ ਕੀਤੇ ਗਏ ਚੀਤਿਆਂ ਵਿੱਚੋਂ ਇੱਕ ਚੀਤੇ ਦੇ ਚਾਰ ਸ਼ਾਵਕਾਂ (cubs) ਦੇ ਜਨਮ ‘ਤੇ ਪ੍ਰਸੰਨਤਾ ਪ੍ਰਗਟਾਈ ਹੈ।
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਅਦਭੁਤ ਸਮਾਚਾਰ।”
**************
ਡੀਐੱਸ/ਟੀਐੱਸ
(Release ID: 1937871)
ਵਿਜ਼ੀਟਰ ਕਾਊਂਟਰ : 108
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam