ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ "ਅਬੰਡੈਂਸ ਇਨ ਮਿਲਟਸ" ਗੀਤ ਦੇ ਵੀਡੀਓ ਰਿਲੀਜ਼ ਦਾ ਸੁਆਗਤ ਕੀਤਾ

प्रविष्टि तिथि: 28 JUN 2023 9:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਨੂੰ ਮਿਲਟਸ ਉਗਾਉਣ ਅਤੇ ਵਿਸ਼ਵ ਦੀ ਭੁੱਖਮਰੀ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਲਈ ਗਾਇਕਾ ਫਾਲੂ ਦੁਆਰਾ ਪ੍ਰਧਾਨ ਮੰਤਰੀ ਦੇ ਨਾਲ ਲਿਖੇ ਅਤੇ ਪੇਸ਼ ਕੀਤੇ ਗਏ ਇੱਕ ਗੀਤ "ਅਬੰਡੈਂਸ ਇਨ ਮਿਲਟਸ" ਦੇ ਵੀਡੀਓ ਰਿਲੀਜ਼ ਦਾ ਸੁਆਗਤ ਕੀਤਾ ਹੈ।

 ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

"ਬਹੁਤ ਰਚਨਾਤਮਕ ਅਤੇ ਹੋਰ ਜ਼ਿਆਦਾ ਲੋਕਾਂ ਨੂੰ ਤੰਦਰੁਸਤ ਜੀਵਨ ਲਈ ਮਿਲਟਸ ਅਪਣਾਉਣ ਵਾਸਤੇ ਪ੍ਰੇਰਿਤ ਕਰੇਗਾ!"

 

                  

 *** *** ***

 

  ਡੀਐੱਸ


(रिलीज़ आईडी: 1936577) आगंतुक पटल : 158
इस विज्ञप्ति को इन भाषाओं में पढ़ें: Marathi , Tamil , Telugu , Kannada , Malayalam , Odia , English , Urdu , हिन्दी , Bengali , Manipuri , Assamese , Gujarati