ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਪਣੀ ਆਗਾਮੀ ਅਮਰੀਕਾ ਯਾਤਰਾ ਨੂੰ ਲੈ ਕੇ ਉਤਸ਼ਾਹ ਲਈ ਲੋਕਾਂ ਦਾ ਧੰਨਵਾਦ ਕੀਤਾ
प्रविष्टि तिथि:
19 JUN 2023 10:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਆਗਾਮੀ ਅਮਰੀਕਾ ਯਾਤਰਾ ਦੇ ਲਈ ਉਨ੍ਹਾਂ ਦੇ ਵਿਵਿਧ ਸਮਰਥਨ ਅਤੇ ਉਤਸ਼ਾਹ ਵਾਸਤੇ ਅਮਰੀਕੀ ਕਾਂਗਰਸ ਦੇ ਮੈਂਬਰਾਂ, ਵਿਚਾਰ ਨੇਤਾਵਾਂ( thoughts leaders) ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਹੋਰ ਲੋਕਾਂ ਸਹਿਤ ਸਭ ਦਾ ਧੰਨਵਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਕਾਂਗਰਸ ਦੇ ਮੈਂਬਰਾਂ, ਵਿਚਾਰਕਾਂ ਅਤੇ ਹੋਰ ਲੋਕਾਂ ਸਹਿਤ ਸਾਰੇ ਖੇਤਰਾਂ ਦੇ ਲੋਕ ਮੇਰੀ ਆਗਾਮੀ ਅਮਰੀਕਾ ਯਾਤਰਾ ’ਤੇ ਆਪਣਾ ਉਤਸ਼ਾਹ ਦਿਖਾ ਰਹੇ ਹਨ। ਮੈਂ ਉਨ੍ਹਾਂ ਦਾ ਉਨ੍ਹਾਂ ਦੇ ਇਸ ਸਮਰਥਨ ਲਈ ਧੰਨਵਾਦ ਕਰਦਾ ਹਾਂ। ਇਸ ਤਰ੍ਹਾਂ ਦਾ ਸਮਰਥਨ ਭਾਰਤ-ਅਮਰੀਕਾ ਸਬੰਧਾਂ ਦੀ ਗਹਿਰਾਈ ਨੂੰ ਰੇਖਾਂਕਿਤ ਕਰਦਾ ਹੈ।ֺ”
******
ਡੀਐੱਸ
(रिलीज़ आईडी: 1933626)
आगंतुक पटल : 125
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada