ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਨੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ, ਟਿਕਾਊ ਵਿਕਾਸ ਲਕਸ਼ਾਂ ਨੂੰ ਹਾਸਲ ਕਰਨ ਅਤੇ ਦੇਸ਼ ਦੀ ਸਮ੍ਰਿੱਧ ਜੈਵ-ਵਿਵਿਧਤਾ ਨੂੰ ਸੰਭਾਲਣ ਦੇ ਲਈ ਮਹੱਤਵਪੂਰਨ ਕਦਮ ਉਠਾਏ ਹਨ: ਪ੍ਰਧਾਨ ਮੰਤਰੀ

Posted On: 16 JUN 2023 2:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ, ਟਿਕਾਊ ਵਿਕਾਸ ਲਕਸ਼ਾਂ ਨੂੰ ਹਾਸਲ ਕਰਨ ਅਤੇ ਦੇਸ਼ ਦੀ ਸਮ੍ਰਿੱਧ ਜੈਵ-ਵਿਵਿਧਤਾ ਨੂੰ ਸੰਭਾਲਣ ਨਾਲ ਜੁੜੇ ਮਹੱਤਵਪੂਰਨ ਕਦਮਾਂ ਬਾਰੇ ਲੇਖ, ਗ੍ਰਾਫਿਕਸ, ਵੀਡੀਓਜ਼ ਅਤੇ ਜਾਣਕਾਰੀ ਸਾਂਝੇ ਕੀਤੇ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਆਪਣੀਆਂ ਪਰੰਪਰਾਵਾਂ ਅਤੇ ਲੋਕਾਚਾਰ ਦੇ ਅਨੁਰੂਪ, ਅਸੀਂ #9YearsOfSustainableGrowth ’ਤੇ ਧਿਆਨ ਕ੍ਰੇਂਦਿਤ ਕੀਤਾ ਹੈ। ਅਸੀਂ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ, ਟਿਕਾਊ ਵਿਕਾਸ ਲਕਸ਼ਾਂ ਨੂੰ ਹਾਸਲ ਕਰਨ ਅਤੇ ਭਾਰਤ ਦੀ ਸਮ੍ਰਿੱਧ ਜੈਵ-ਵਿਵਿਧਤਾ ਨੂੰ ਸੰਭਾਲਣ ਦੇ ਲਈ ਮਹੱਤਵਪੂਰਨ ਕਦਮ ਉਠਾਏ ਹਨ।”

 

 

 *****

 ਡੀਐੱਸ/ਟੀਐੱਸ

 


(Release ID: 1933359) Visitor Counter : 122