ਪ੍ਰਧਾਨ ਮੰਤਰੀ ਦਫਤਰ
ਨਾਗਾਲੈਂਡ ਦੀ ਸਮ੍ਰਿੱਧ ਜੈਵਿਕ ਉਪਜ ਸਚਮੁੱਚ ਆਨੰਦਦਾਇਕ ਹੈ: ਪ੍ਰਧਾਨ ਮੰਤਰੀ
प्रविष्टि तिथि:
12 JUN 2023 6:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਾਗਾਲੈਂਡ ਦੀ ਸਮ੍ਰਿੱਧ ਜੈਵਿਕ ਉਪਜ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਦੇ ਦਰਮਿਆਨ ਤਾਲਮੇਲ ਦਾ ਪ੍ਰਮਾਣ ਹੈ।
ਰਾਜ ਸਭਾ ਸਾਂਸਦ ਸ਼੍ਰੀਮਤੀ ਐੱਸ. ਫਾਂਗਨੋਨ ਕੋਨਯਾਕ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ;
‘‘ਨਾਗਾਲੈਂਡ ਦੀ ਸਮ੍ਰਿੱਧ ਜੈਵਿਕ ਉਪਜ ਸਚਮੁੱਚ ਇੱਕ ਖੁਸ਼ੀ ਦੀ ਗੱਲ ਹੈ। ਇਹ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਦੇ ਦਰਮਿਆਨ ਤਾਲਮੇਲ ਦਾ ਵੀ ਪ੍ਰਮਾਣ ਹੈ।’’
******
ਡੀਐੱਸ/ਐੱਸਟੀ
(रिलीज़ आईडी: 1931974)
आगंतुक पटल : 142
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam